ਪਤੀ ਅਭਿਨਵ ਸ਼ੁਕਲਾ ਨਾਲ Beach 'ਤੇ ਮਸਤੀ ਕਰਦੀ ਦਿਖੀ Rubina Dilaik, ਦੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ
Updated at:
06 Aug 2021 02:19 PM (IST)
1
ਟੀਵੀ ਅਦਾਕਾਰਾ ਰੁਬੀਨਾ ਦਿਲਾਇਕ ਤੇ ਅਭਿਨਵ ਸ਼ੁਕਲਾ ਦੇ ਸਿਤਾਰੇ ਇਨੀਂ ਦਿਨੀਂ ਆਸਮਾਨ 'ਤੇ ਹਨ। ਬਿਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਇਨ੍ਹਾਂ ਦੋਵਾਂ ਸਿਤਾਰਿਆਂ ਦੇ ਕੋਲ ਸਾਹ ਲੈਣ ਦੀ ਫੁਰਸਤ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਸ ਕਪਲ ਦੀਆਂ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ।
Download ABP Live App and Watch All Latest Videos
View In App2
ਇਨ੍ਹਾਂ ਤਸਵੀਰਾਂ 'ਚ ਦੋਵੇਂ Beach ਕਿਨਾਰੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।
3
ਰੂਬੀਨਾ ਬਲੂ ਡ੍ਰੈਸ 'ਚ ਹਨ। ਖੁੱਲੇ ਵਾਲ ਤੇ ਅੱਖਾਂ 'ਤੇ ਚਸ਼ਮਾ ਉਸ ਦੀ ਖੂਬਸੂਰਤੀ ਵਧਾ ਰਹੇ ਹਨ।
4
ਇਸ ਜੋੜੀ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।
5
ਇਹ ਦੇਖ ਕੇ ਲੱਗ ਰਿਹਾ ਹੈ ਕਿ ਇੱਥੇ ਰੂਬੀਨਾ ਨੇ ਬਹੁਤ ਹੀ ਚੰਗਾ ਟਾਇਮ ਸਪੈਂਡ ਕੀਤਾ ਹੈ।
6
ਤਹਾਨੂੰ ਦੱਸ ਦੇਈਏ ਇਹ ਜੋੜੀ ਤੁਮਸੇ ਪਿਆਰ ਹੈ ਦੇ ਵੀਡੀਓ ਸੌਂਗ 'ਚ ਇਕੱਠੇ ਨਜ਼ਰ ਆਈ ਹੈ। ਇਨ੍ਹਾਂ ਦਾ ਗਾਣਾ ਵੀਰਵਾਰ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।