Vijay Deverakonda Pics: ਪਟਨਾ 'ਚ ਚਾਹ ਦੀ ਚੁਸਕੀ ਲੈਂਦੇ ਦਿਖੇ 'ਲਾਈਗਰ' ਸਟਾਰ ਵਿਜੈ ਦੇਵਰਕੋਂਡਾ, ਸਾਹਮਣੇ ਆਈ ਸ਼ਾਨਦਾਰ ਤਸਵੀਰਾਂ
ਸਾਊਥ ਸਿਨੇਮਾ ਦੇ ਦਿੱਗਜ਼ ਕਲਾਕਾਰ ਵਿਜੈ ਦੇਵਰਕੌਂਡਾ ਮੌਜੂਦਾ ਸਮੇਂ 'ਚ ਆਪਣੀ ਆਉਣ ਵਾਵੀ ਫਿਲਮ ਲਾਈਗਰ ਦੇ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਇਸ ਦੌਰਾਨ ਪਟਨਾ 'ਚ ਕੁਝ ਫੈਨਜ਼ ਨਾਲ ਚਾਹ ਪੀਂਦੇ ਹੋਏ ਵਿਜੈ ਦੇਵਰਕੌਂਡਾ ਦੀ ਲੇਟੈਸਟ ਤਸਵੀਰਾਂ ਸਾਹਮਣੇ ਆਈ ਹੈ।
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਵਿਜੈ ਦੇਵਰਕੌਂਡਾ ਆਪਣੀ ਅਪਕਮਿੰਗ ਫਿਲਮ 'ਲਾਈਗਰ' ਨੂੰ ਪ੍ਰਮੋਟ ਕਰਨ ਲਈ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਚਾਹ ਦੀ ਦੁਕਾਨ 'ਤੇ ਪਈ।
ਬਸ ਫਿਰ ਕੀ ਸੀ ਵਿਜੈ ਦੇਵਰਕੌਂਡਾ ਉੱਥੇ ਚਾਹ ਪੀਣ ਲਈ ਚਲੇ ਗਏ। ਵਿਜੈ ਨੂੰ ਚਾਹ ਦੀ ਸ਼ਾਪ 'ਤੇ ਦੇਖ ਕੇ ਉੱਥੇ ਕਾਫੀ ਭੀੜ ਜਮ੍ਹਾ ਹੋ ਗਈ ਸੀ।
ਚਾਹ ਦੀ ਚੁਸਕੀ ਲੈਣ ਨਾਲ ਵਿਜੈ ਦੇਵਰਕੌਂਡਾ ਉੱਥੇ ਮੌਜੂਦ ਸ਼ਾਪ ਦੇ ਸਟਾਫ ਦੇ ਲੋਕਾਂ ਨਾਲ ਸੈਲਫੀ ਲੈਂਦੇ ਹੋਏ ਦਿਖਾਈ ਦਿੱਤੇ।
ਵਿਜੈ ਦੇਵਰਕੌਂਡਾ ਦੀ ਇਸ ਸ਼ਲੀਨਤਾ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਫੈਨਜ਼ ਉਨ੍ਹਾਂ ਨੂੰ ਵੱਡੇ ਦਿਲ ਵਾਲਾ ਕਲਾਕਾਰ ਕਹਿ ਰਹੇ ਹਨ।
ਵਿਜੈ ਦੇਵਰਕੌਂਡਾ ਦੀ ਇਸ ਸ਼ਲੀਨਤਾ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਫੈਨਜ਼ ਉਨ੍ਹਾਂ ਨੂੰ ਵੱਡੇ ਦਿਲ ਵਾਲਾ ਕਲਾਕਾਰ ਕਹਿ ਰਹੇ ਹਨ।