ਕ੍ਰਿਤੀ ਖਰਬੰਦਾ ਨਾਲ ਵਿਕਰਾਂਤ ਮੈਸੀ ਜਲਦ ਲੈਣਗੇ 14 ਫੇਰੇ , ਜਾਣੋ ਕਿ ਹੈ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
28 Jun 2021 06:39 PM (IST)
1
ਵਿਕਰਾਂਤ ਮੈਸੀ ਤੇ ਕ੍ਰਿਤੀ ਖਰਬੰਦਾ ਜਲਦ 7 ਨਹੀਂ ਬਲਕਿ 14 ਫੇਰੇ ਲੈਣਗੇ।
Download ABP Live App and Watch All Latest Videos
View In App2
ਵਿਕਰਾਂਤ ਤੇ ਕ੍ਰਿਤੀ ਖਰਬੰਦਾ ਸਟਾਰਰ ਫ਼ਿਲਮ 14 ਫੇਰੇ ਦੀ ਰਿਲੀਜ਼ਿੰਗ ਕੰਫਰਮ ਹੋ ਚੁੱਕੀ ਹੈ। ਹਾਲਾਂਕਿ ਫ਼ਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਏਗਾ।
3
ਮੇਕਰਸ ਦੀ Zee5 ਦੇ ਨਾਲ ਫਿਲਮ ਫਾਈਨਲ ਹੋਈ ਹੈ। ਕੋਰੋਨਾ ਦੇ ਸਮੇ 'ਚ ਫ਼ਿਲਮਾਂ ਨੂੰ OTT ਪਲੇਟਫਾਰਮ 'ਤੇ ਚੰਗਾ ਰਿਸਪੌਂਸ ਮਿਲਿਆ।
4
Entertainment ਦਾ ਜ਼ਰੀਏ ਹੀ ਡਿਜੀਟਲ ਪਲੇਟਫਾਰਮ ਰਿਹ ਗਿਆ।ਇਹੀ ਕਾਰਨ ਹੈ ਕਿ 14 ਫੇਰੇ ਲਈ ਮੇਕਰਸ ਨੇ ਡਿਜੀਟਲ ਦਾ ਰਸਤਾ ਚੁਣਿਆ।
5
ਫ਼ਿਲਮ ਜੁਲਾਈ ਦੇ ਮਹੀਨੇ ਰਿਲੀਜ਼ ਕੀਤੀ ਜਾਏਗੀ ,ਬਸ ਰਿਲੀਜ਼ ਤਾਰੀਖ ਦਾ ਐਲਾਨ ਹੋਣਾ ਅਜੇ ਬਾਕੀ ਹੈ।ਦੂਜੇ ਪਾਸੇ ਵਿਕਰਾਂਤ ਮੈਸੀ ਲਈ OTT ਕਾਫੀ ਲੱਕੀ ਹੈ।