Flowers at Ghazipur Border: ਗਾਜ਼ੀਪੁਰ ਸਰਹੱਦ 'ਤੇ ਜਿੱਥੇ ਪੁਲਿਸ ਨੇ ਲਗਾਇਆਂ ਸੀ ਕਿਲਾਂ, ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
Download ABP Live App and Watch All Latest Videos
View In Appਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਨੇ ਮਿੱਟੀ ਪਾ ਬੀਜੇ ਫੁੱਲ
ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਸੀਂ ਉਸ ਥਾਂ 'ਤੇ ਫੁੱਲ ਲਗਾਵਾਂਗੇ, ਜਿੱਥੇ ਗਾਜ਼ੀਪੁਰ ਸਰਹੱਦ 'ਤੇ ਦਿੱਲੀ ਪੁਲਿਸ ਨੇ ਕਿਲਾਂ ਲਗਾਈਆਂ। ਇਸ ਦੇ ਲਈ ਮਿੱਟੀ ਦੇ ਦੋ ਟਰੱਕ ਮੰਗਵਾਏ ਗਏ ਹਨ।
ਕਿਸਾਨਾਂ ਨੇ ਦਿੱਲੀ ਪੁਲਿਸ ਦੇ ਬੈਰੀਕੇਡਿੰਗ ਦੇ ਨੇੜੇ ਮਿੱਟੀ ਦੇ ਦੋ ਟਰੱਕਾਂ ਸੁੱਟੇ ਅਤੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਅਤੇ ਕਿਸਾਨ ਯੂਨੀਅਨ ਦੇ ਯੂਥ ਚੇਅਰਮੈਨ ਗੌਰਵ ਟਿਕੈਤ ਨੇ ਫੁੱਲਾਂ ਦੇ ਬੂਟੇ ਲਗਾਏ।
ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਦਿੱਲੀ ਪੁਲਿਸ ਵੱਲੋਂ ਗਾਜ਼ੀਪੁਰ ਸਰਹੱਦ ‘ਤੇ ਲਗਾਏ ਗਏ ਕਿਲਾ ਹਟਾਉਣ ਤੋਂ ਬਾਅਦ ਉੱਥੇ ਕਿਸਾਨਾਂ ਨੇ ਫੁੱਲ ਲਗਾਏ ਹਨ। ਕਿਸਾਨਾਂ ਨੇ ਇਸ ਦੇ ਲਈ ਟਰੱਕਾਂ ਰਾਹੀਂ ਪਿੰਡ ਚੋਂ ਮਿੱਟੀ ਮੰਗਵਾਈ ਸੀ।
- - - - - - - - - Advertisement - - - - - - - - -