Tractor Rally: ਗ੍ਰਾਫਿਕਸ ਨਾਲ ਸਮਝੋ ਕਿਸਾਨਾਂ ਦੀ ਦਿੱਲੀ ਟਰੈਕਟਰ ਪਰੇਡ ਦਾ ਰੂਟ
ਇਸ ਤੋਂ ਇਲਾਵਾ ਸ਼ਾਹਜਹਾਂਪੁਰ ਰਸਤੇ ਵੀ ਕੇਐਮਪੀ ਹੁੰਦੇ ਹੋਏ ਟਰੈਕਟਰ ਪਰੇਡ ਬਾਦਲੀ ਤੱਕ ਪਹੁੰਚੇਗੀ।
Download ABP Live App and Watch All Latest Videos
View In Appਚਿੱਲਾ ਸਰਹੱਦ ਦਾ ਰਸਤਾ 10 ਕਿਲੋਮੀਟਰ ਲੰਬਾ ਹੋਵੇਗਾ। ਇਹ ਰਸਤਾ ਕ੍ਰਾਉਨ ਪਲਾਜ਼ਾ ਰੈਡ ਲਾਈਟ-ਡੀਐਨਡੀ ਫਲਾਈਵੇ-ਦਾਦਰੀ ਰੋਡ ਤੋਂ ਹੁੰਦੇ ਹੋਏ ਵਾਪਸ ਚਿੱਲਾ ਬਾਰਡਰ 'ਤੇ ਸਮਾਪਤ ਹੋਵੇਗਾ।
ਇੱਕ ਮਾਰਚ ਗਾਜ਼ੀਪੁਰ ਸਰਹੱਦ ਰਾਹੀਂ ਡਾਸਨਾ ਹੁੰਦੇ ਹੋਏ ਗਾਜ਼ੀਪੁਰ ਪਰਤੇਗੀ। ਇਹ ਰਸਤਾ 46 ਕਿਲੋਮੀਟਰ ਦਾ ਹੋਵੇਗਾ।
ਦੂਜੀ ਰੈਲੀ ਟਿੱਕਰੀ ਬਾਰਡਰ ਤੋਂ ਸ਼ੁਰੂ ਹੋ ਕੇ ਨੰਗਲੋਈ ਤੋਂ ਹੁੰਦੀ ਹੋਈ ਢਾਸਾ ਬਾਰਡਰ ਤੱਕ ਜਾਵੇਗੀ। ਇਹ ਰਸਤਾ 110 ਕਿਲੋਮੀਟਰ ਦਾ ਹੋਵੇਗਾ।
ਕਿਸਾਨਾਂ ਦੀ ਪਹਿਲੀ ਟਰੈਕਟਰ ਰੈਲੀ ਸਿੰਘੂ ਸਰਹੱਦ ਤੋਂ ਸ਼ੁਰੂ ਹੋਵੇਗੀ। ਸੰਜੇ ਗਾਂਧੀ, ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੱਬਗੜ੍ਹ ਰਾਹੀਂ ਹੁੰਦੇ ਹੋਏ KMP ਤੋਂ ਘੁੰਮਕੇ ਕਿਸਾਨ ਸਿੰਘੂ ਸਰਹੱਦ 'ਤੇ ਵਾਪਸ ਆਉਣਗੇ। ਇਹ ਰਸਤਾ ਲਗਪਗ 100 ਕਿਲੋਮੀਟਰ ਦਾ ਹੋਵੇਗਾ।
- - - - - - - - - Advertisement - - - - - - - - -