ਫ੍ਰੈਂਚ ਡਿਜ਼ਾਈਨਰ ਦੇ ਕੱਪੜੇ ਅਤੇ ਇਤਾਲਵੀ ਲੈਦਰ ਦੇ ਸੈਂਡਲ, ਅੰਦਾਜ਼ਾ ਲਾਉਣਾ ਵੀ ਔਖਾ ਹੈ ਪ੍ਰਿਅੰਕਾ ਚੋਪੜਾ ਦੀ ਇਸ ਲੁੱਕ ਦਾ ਖਰਚ
ਹੁਣ ਦੇਸੀ ਗਰਲ ਦੇ ਬਲੈਕ ਗਲਾਸੀਸ ਦੀ ਗੱਲ ਕਰੀਏ ਤਾਂ ਇਹ Vita Fede ਬ੍ਰਾਂਡ ਦਾ ਸੀ। ਇਸ ਇਤਾਲਵੀ ਬ੍ਰਾਂਡ ਦੇ ਬਲੈਕ ਸ਼ੈਡਸ ਦੀ ਕੀਮਤ 295 ਡਾਲਰ ਹੈ, ਜੋ ਕਿ ਭਾਰਤੀ ਰੁਪਏ ਵਿਚ ਕਰੀਬ 22,043 ਰੁਪਏ ਬਣਦੇ ਹਨ।
Download ABP Live App and Watch All Latest Videos
View In Appਪ੍ਰਿਅੰਕਾ ਨੇ ਸਿਰਫ ਸੈਂਡਲ ਹੀ ਨਹੀਂ ਸਗੋਂ ਹੈਂਡਬੈਗ ਵੀ ਵ੍ਹਾਈਟ ਕਲਰ ਦਾ ਚੁਣਿਆ ਸੀ। ਉਸਨੇ Frame ਬ੍ਰਾਂਡ ਦਾ ਇੱਕ ਛੋਟਾ ਹੈਂਡਬੈਗ ਚੁਜ਼ ਕੀਤਾ, ਜਿਸ ਦੀ ਸਟ੍ਰਿਪਸ 'ਤੇ ਸਟੱਡ ਵੀ ਸੀ। ਇਸ ਦੀ ਕੀਮਤ 350 ਡਾਲਰ ਹੈ, ਜੋ ਕਿ ਭਾਰਤੀ ਮੁਦਰਾ ਵਿਚ ਲਗਪਗ 26,153 ਰੁਪਏ ਹੈ।
ਪ੍ਰਿਯੰਕਾ ਨੇ ਇਨ੍ਹਾਂ ਕੱਪੜਿਆਂ ਨਾਲ ਵ੍ਹਾਈਟ ਬਲੌਕ ਹੀਲ ਸੈਂਡਲ ਪਾਈ ਸੀ। ਜੋ Alana Patentਬ੍ਰਾਂਡ ਦੀ ਸੀ, ਜਿਸ ਨੂੰ ਇਟਾਲੀਅਨ ਬਣਾਇਆ ਗਿਆ ਸੀ। ਲੈਦਰ ਦੀ ਇਨ੍ਹਾਂ ਹੀਲਸ ਦੀ ਕੀਮਤ 210 ਡਾਲਰ ਦੱਸੀ ਜਾ ਰਹੀ ਹੈ, ਜੋ ਕਿ ਭਾਰਤੀ ਕਰੰਸੀ ਵਿਚ ਤਕਰੀਬਨ 15,692 ਰੁਪਏ ਹੈ।
ਗੱਲ ਕਰੀਏ ਪ੍ਰਿਅੰਕਾ ਦੇ ਟੌਪ ਤੇ ਸਕਰਟ ਦੀ ਤਾਂ ਇਹ ਦੋਵੇਂ ਕਪੜੇ ਡਿਜ਼ਾਈਨਰ Musier Paris ਦੇ ਕਲੈਕਸ਼ਨ ਚੋਂ ਲਏ ਗਏ ਸੀ। ਇਨ੍ਹਾਂ ਦੋਵਾਂ ਦੀਆਂ ਕੀਮਤਾਂ ਵੱਖਰੀਆਂ ਸੀ। ਟੌਪ 72 ਯੂਰੋ ਤੇ ਸਕਰਟ 77 ਯੂਰੋ ਦੀ ਸੀ। ਇਹ ਦੋਵੇਂ ਕੀਮਤਾਂ ਭਾਰਤੀ ਕਰੰਸੀ 'ਚ ਲਗਪਗ 6,270 ਰੁਪਏ ਅਤੇ 6,707 ਰੁਪਏ ਹਨ।
ਪੀਸੀ ਨੇ ਆਉਟਿੰਗ ਲਈ ਸਮਰ ਫਰੈਂਲੀ ਫੈਬਰਿਕ ਅਤੇ ਡਿਜ਼ਾਈਨ ਕੀਤੀ ਡ੍ਰੈਸ ਚੁਣੀ। ਉਸਨੇ ਕੋਟਨ ਗਿੰਗਮ ਪੈਟਰਨ ਸਕਰਟ ਅਤੇ ਟੌਪ ਪਾਇਆ। ਬ੍ਰਾਈਟ ਗ੍ਰੀਨ ਅਤੇ ਵ੍ਹਾਈਟ ਕੰਬੀਨੇਸ਼ਨ ਦੀ ਆਉਟਫਿੱਟ 'ਚ ਪ੍ਰਿਯੰਕਾ ਸ਼ਾਨਦਾਰ ਲੱਗ ਰਹੀ ਸੀ, ਜਿਸ ਕਾਰਨ ਉਸ ਦੀ ਲੁੱਕ ਨੂੰ ਕਈ ਪੋਰਟਲਸ ਨੇ ਕਵਰ ਕੀਤਾ ਅਤੇ 'ਗ੍ਰੇਟ ਚੁਆਇਸ' ਦੱਸਿਆ ਸੀ।
ਪ੍ਰਿਅੰਕਾ ਚੋਪੜਾ ਆਪਣੇ ਆਪ ਨੂੰ ਹਮੇਸ਼ਾ ਸਟਾਈਲ ਵਿਚ ਰੱਖਣ ਲਈ ਮਹਿੰਗੇ ਬ੍ਰਾਂਡ ਦੇ ਕੱਪੜੇ ਲੈਣ ਤੋਂ ਨਹੀਂ ਝਿਜਕਦੀ। ਇਹੀ ਕਾਰਨ ਹੈ ਕਿ ਜਦੋਂ ਉਹ ਅਕਸਰ ਖੂਬਸੂਰਤ ਤੇ ਸਟਾਈਲਿਸ਼ ਲੱਗਦੀ ਹੈ। ਜਦੋਂ ਉਹ ਆਪਣੀ ਸੱਸ ਅਤੇ ਜੇਠੇ-ਜੇਠਾਣੀ ਨਾਲ ਲੰਚ 'ਤੇ ਗਈ ਤਾਂ ਇਹ ਉਸਦਾ ਖਾਸ ਅੰਦਾਜ਼ ਸੀ।
ਅਕਸਰ ਹੀ ਪ੍ਰਿਯੰਕਾ ਚੋਪੜਾ ਆਪਣੇ ਪਰਿਵਾਰ ਨਾਲ ਘੁੰਮਦੀ ਨਜ਼ਰ ਆਉਂਦੀ ਹੈ, ਹਾਲਾਂਕਿ ਉਨ੍ਹਾਂ ਦਾ ਲੁੱਕ ਹਮੇਸ਼ਾ ਗਲੈਮਰਸ ਹੀ ਹੁੰਦਾ ਹੈ। ਅਜਿਹਾ ਹੀ ਇੱਕ ਲੁੱਕ ਕੁਝ ਸਮਾਂ ਪਹਿਲਾਂ ਵੇਖਿਆ ਗਿਆ ਸੀ, ਜਿਸ ਵਿੱਚ ਉਹ ਗਿੰਗਮ ਡ੍ਰੈਸ 'ਚ ਨਜ਼ਰ ਆਈ ਸੀ। ਪਰ ਕੀ ਤੁਸੀਂ ਜਾਣਦੇ ਹੋ ਪੀਸੀ ਨੇ ਇਸ ਸਟਾਈਲਿਸ਼ ਲੁੱਕ 'ਤੇ ਕਿੰਨਾ ਪੈਸਾ ਖਰਚਿਆ?
- - - - - - - - - Advertisement - - - - - - - - -