ਬੰਦੀ ਛੋੜ ਦਿਵਸ ਮੌਕੇ ਜਗਮਗ ਹੋਇਆ ਦਰਬਾਰ ਸ੍ਰੀ ਹਰਿਮੰਦਰ ਸਾਹਿਬ, ਵੇਖੋ ਸੁੰਦਰ ਤਸਵੀਰਾਂ
ਏਬੀਪੀ ਸਾਂਝਾ
Updated at:
14 Nov 2020 06:38 PM (IST)
1
Download ABP Live App and Watch All Latest Videos
View In App2
3
ਦਰਬਾਰ ਸ੍ਰੀ ਹਰਿਮੰਦਰ ਸਾਹਿਬ ਬੰਦੀ ਛੋੜ ਦਿਵਸ ਮੌਕੇ ਖੂਬਸੁਰਤ ਦੀਵਿਆਂ ਦੇ ਰੌਸ਼ਨੀ ਨਾਲ ਜਗਮਗਾ ਰਿਹਾ ਹੈ।
4
ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਦੀਵੇ ਬਾਲ ਕੇ ਦਰਬਾਰ ਸਾਹਿਬ ਦੇ ਪਰੀਸਰ ਨੂੰ ਰੌਸ਼ਨਾ ਰਹੀਆਂ ਹਨ।
- - - - - - - - - Advertisement - - - - - - - - -