ਕਮਲਾ ਹੈਰਿਸ ਨੇ ਸੁੰਹ ਚੁੱਕ ਸਮਾਗਮ 'ਚ ਪਾਏ ਸੀ ਕਾਲੇ ਡਿਜ਼ਾਈਨਰਾਂ ਦੇ ਬਣਾਏ ਕਪੜੇ, ਦੇਸ਼ ਨੂੰ ਦਿੱਤਾ ਸੰਦੇਸ਼, ਦੇਖੋ ਤਸਵੀਰਾਂ
Download ABP Live App and Watch All Latest Videos
View In Appਜੋਅ ਬਾਇਡੇਨ ਨੇ ਸਹੁੰ ਚੁੱਕਣ ਲਈ ਅਮਰੀਕੀ ਡਿਜ਼ਾਈਨਰ ਵਲੋਂ ਬਣਾਇਆ ਇੱਕ ਗੂੜਾ ਨੀਲਾ ਸੂਟ ਅਤੇ ਓਵਰ ਕੋਟ ਪਾਇਆ ਸੀ।
ਉਥੇ ਹੀ ਕਮਲਾ ਹੈਰਿਸ ਦੇ ਪਤੀ ਡਾ. ਅਮਹੋਫ ਨੇ ਰਾਲਫ਼ ਲੌਰੇਨ ਸੂਟ ਪਾਇਆ ਸੀ। ਜਿਸ ਦੀ ਕੀਮਤ ਕਰੀਬ ਤਿੰਨ ਲੱਖ ਰੁਪਏ ਹੈ।
ਕ੍ਰਿਸਟੋਫਰ ਜੌਹਨ ਰਾਡਰਜ਼ ਅਤੇ ਸਰਜੀਓ ਹਡਸਨ ਦੁਆਰਾ ਡਿਜ਼ਾਈਨ ਕੀਤੇ ਕਪੜੇ ਪਾ ਕੇ, ਹੈਰੀਸ ਨੇ ਦੇਸ਼ ਨੂੰ ਕਾਲੇ ਡਿਜ਼ਾਈਨ ਕਰਨ ਵਾਲਿਆਂ 'ਤੇ ਆਪਣਾ ਸੁਨੇਹਾ ਦਿੱਤਾ ਹੈ।
ਕਮਲਾ ਹੈਰਿਸ ਨੇ ਯੂਐਸ ਦੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਸਮੇਂ ਦੋ ਕਾਲੇ ਡਿਜ਼ਾਈਨਰਾਂ ਦੁਆਰਾ ਬਣੇ ਕੱਪੜੇ ਪਹਿਨੇ ਸੀ।
ਜਦੋਂ ਵੱਡੀਆਂ ਮਸ਼ਹੂਰ ਹਸਤੀਆਂ ਇੱਕ ਸਮਾਗਮ ਵਿੱਚ ਸ਼ਾਮਲ ਹੁੰਦੀਆਂ ਹਨ, ਤਾਂ ਹਰ ਕਿਸੇ ਦੀ ਨਜ਼ਰ ਉਨ੍ਹਾਂ ਦੇ ਡਿਜ਼ਾਈਨਰ ਕੱਪੜਿਆਂ ਅਤੇ ਫੈਸ਼ਨ 'ਤੇ ਹੁੰਦੀ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਕਿਹੜੇ ਡਿਜ਼ਾਈਨਰ ਜਾਂ ਕਿੰਨੇ ਮਹਿੰਗੇ ਕੱਪੜੇ ਪਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਉਪ ਰਾਸ਼ਟਰਪਤੀ ਵਜੋਂ ਸੁੰਹ ਚੁੱਕਣ ਵਾਲੀ ਕਮਲਾ ਹੈਰਿਸ ਦੇ ਕੱਪੜੇ ਕਿਸ ਨੇ ਡਿਜ਼ਾਈਨ ਕੀਤੇ ਸੀ?
- - - - - - - - - Advertisement - - - - - - - - -