ਕਰੀਨਾ ਕਪੂਰ ਖ਼ਾਨ ਨਾਲ ਮਾਸੀ ਕ੍ਰਿਸ਼ਮਾ ਦੇ ਘਰ ਪਹੁੰਚੇ ਤੈਮੂਰ, ਸਾਹਮਣੇ ਆਈਆਂ ਤਸਵੀਰਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਲੌਕਡਾਊਨ ਹੱਟਣ ਤੋਂ ਬਾਅਦ ਕਰੀਨਾ ਤੇ ਤੈਮੂਰ ਅਸਕਰ ਹੀ ਆਉਟਿੰਗ ਕਰਦੇ ਨਜ਼ਰ ਆਉਂਦੇ ਹਨ।
Download ABP Live App and Watch All Latest Videos
View In App2
ਗੱਲ ਕਰੀਏ ਤੈਮੂਰ ਦੀ ਤਾਂ ਉਹ ਬੱਲੂ ਤੇ ਓਰੇਂਡ ਡ੍ਰੈਸ 'ਚ ਨਜ਼ਰ ਆਇਆ।
3
ਇਸ ਦੇ ਨਾਲ ਹੀ ਕਰੀਨਾ ਨੇ ਆਪਣੇ ਲੁੱਕ ਨੂੰ ਸਪੌਰਟੀ ਕਰਨ ਲਈ ਵ੍ਹਾਈਟ ਸਨੀਕਰ ਮੈਚ ਕੀਤੇ ਸੀ।
4
ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਬਲੈਕ ਟ੍ਰਾਊਜ਼ਰ ਤੇ ਵ੍ਹਾਈਟ ਸ਼ਰਟ 'ਚ ਕਾਫੀ ਸਮਾਰਟ ਲੱਗ ਰਹੀ ਹੈ।
5
ਤੈਮੂਰ ਤੇ ਕਰੀਨਾ ਦੋਵਾਂ ਨੇ ਹੀ ਇਸ ਦੌਰਾਨ ਸੈਫਟੀ ਲਈ ਮਾਸਕ ਲਾਇਆ ਹੋਇਆ ਸੀ।
6
ਇਸ ਦੌਰਾਨ ਦੋਵਾਂ ਦੀਆਂ ਕੁਝ ਕਿਊਟ ਤਸਵੀਰਾਂ ਸਾਹਮਣੇ ਆਇਆਂ ਹਨ।
7
ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ, ਬੇਟੇ ਤੈਮੂਰ ਨਾਲ ਕ੍ਰਿਸ਼ਮਾ ਕਪੂਰ ਦੇ ਘਰ ਜਾਂਦੇ ਹੋਏ।
- - - - - - - - - Advertisement - - - - - - - - -