Election Results 2024
(Source: ECI/ABP News/ABP Majha)
ਤਾਜ਼ਾ ਬਰਫਬਾਰੀ ਨਾਲ ਚਿੱਟੀ ਚਾਦਰ ਹੇਠ ਲੁੱਕਿਆ ਹਿਮਾਚਲ ਦਾ ਲਾਹੌਲ ਇਲਾਕਾ
ਮੌਸਮ ਵਿਭਾਗ ਮੁਤਾਬਿਕ 5 ਨਵੰਬਰ ਤੱਕ ਮੱਧ ਤੇ ਨੀਵੀਂ ਪਹਾੜੀਆਂ ਵਿੱਚ ਮੌਸਮ ਵੱਡੇ ਪੱਧਰ ‘ਤੇ ਖੁਸ਼ਕ ਰਹੇਗਾ। ਹਾਲਾਂਕਿ, ਕੁੱਝ ਇਲਾਕਿਆਂ 'ਚ ਅੱਜ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
Download ABP Live App and Watch All Latest Videos
View In Appਸ਼ਿਮਲਾ ਦੇ ਨੇੜਲੇ ਸੈਰ-ਸਪਾਟੇ ਵਾਲੀ ਥਾਂ ਕੁਫਰੀ 'ਚ ਵੀ ਘੱਟੋ ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਕਿੰਨੌਰ ਜ਼ਿਲ੍ਹੇ ਦੇ ਕਲਪਾ' ਚ ਇਹ 3.5 ਡਿਗਰੀ ਸੈਲਸੀਅਸ ਰਿਹਾ।
ਉਧਰ ਹਿੱਲ ਸਟੇਸ਼ਨ ਮਨਾਲੀ ਵਿੱਚ ਵੀ ਤਾਪਮਾਨ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕੈਲੋਂਗ ਵਿੱਚ ਐਤਵਾਰ ਨੂੰ ਘੱਟੋ ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਚੀਆਂ ਉਚੀਆਂ ਪਹਾੜੀਆਂ ਬਰਫ ਦੀ ਇੱਕ ਸੰਘਣੀ ਚਿੱਟੀ ਚਾਦਰ ਨਾਲ ਢੱਕੀਆਂ ਗਈਆਂ ਸੀ।
ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਸੀ।
ਲਾਹੌਲ: ਹਿਮਾਚਲ ਪ੍ਰਦੇਸ਼ ਦੇ ਉਪਰੀ ਪਹਾੜੀ ਇਲਾਕੇ ਲਾਹੌਲ ਸਪਿਤੀ ਵਿੱਚ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ। ਲਾਹੌਲ ਦੇ ਪਿੰਡ ਜਿਪਸਾ ਵਿੱਚ ਤਾਜ਼ਾ ਬਰਫਬਾਰੀ ਵੇਖਣ ਨੂੰ ਮਿਲੀ ਹੈ।
- - - - - - - - - Advertisement - - - - - - - - -