Chilli Flakes : ਹੁਣ ਤੁਹਾਨੂੰ ਬਾਜ਼ਾਰ ਤੋਂ Chilli Flakes ਨਹੀਂ ਖਰੀਦਣੇ ਪੈਣਗੇ, ਜਾਣੋ ਘਰ 'ਚ ਬਣਾਉਣ ਦਾ ਆਸਾਨ ਤਰੀਕਾ
Homemade Chilli Flakes: ਜੇਕਰ ਤੁਸੀਂ ਵੀ ਬਾਜ਼ਾਰ ਤੋਂ ਮਹਿੰਗੇ ਮਿਰਚਾਂ ਦੇ ਫਲੇਕਸ ਖਰੀਦਦੇ ਹੋ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਹੁਣ ਤੁਸੀਂ ਇਸ ਆਸਾਨ ਤਰੀਕੇ ਨਾਲ ਘਰ ਚ ਚਿਲੀ ਫਲੇਕਸ ਬਣਾ ਸਕਦੇ ਹੋ।
Chilli Flakes : ਹੁਣ ਤੁਹਾਨੂੰ ਬਾਜ਼ਾਰ ਤੋਂ Chilli Flakes ਨਹੀਂ ਖਰੀਦਣੇ ਪੈਣਗੇ, ਜਾਣੋ ਘਰ 'ਚ ਬਣਾਉਣ ਦਾ ਆਸਾਨ ਤਰੀਕਾ
1/5
ਜੇਕਰ ਤੁਸੀਂ ਵੀ ਬਾਜ਼ਾਰ ਤੋਂ ਮਹਿੰਗੇ ਮਿਰਚਾਂ ਦੇ ਫਲੇਕਸ ਖਰੀਦਦੇ ਹੋ। ਤਾਂ ਇਹ ਖਬਰ ਤੁਹਾਡੇ ਲਈ ਹੈ।
2/5
ਹੁਣ ਤੁਹਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਹੈ। ਤੁਸੀਂ ਘਰ 'ਚ ਚਿੱਲੀ ਫਲੈਕਸ ਬਣਾ ਸਕਦੇ ਹੋ।
3/5
ਘੱਟ ਸਮੇਂ ਵਿੱਚ ਘਰ ਵਿੱਚ ਆਸਾਨੀ ਨਾਲ ਮਿਰਚਾਂ ਦੇ ਫਲੇਕਸ ਬਣਾਉਣ ਲਈ, ਤੇਜ਼ ਧੁੱਪ ਵਿੱਚ ਲਾਲ ਮਿਰਚਾਂ ਨੂੰ ਸੁਕਾਓ।
4/5
ਜਦੋਂ ਮਿਰਚ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਇਸ ਨੂੰ ਅੱਧਾ ਤੋੜ ਕੇ ਸਾਰੇ ਬੀਜ ਕੱਢ ਲਓ।
5/5
ਬੀਜਾਂ ਨੂੰ ਵੱਖ ਕਰਨ ਤੋਂ ਬਾਅਦ ਹੁਣ ਇਨ੍ਹਾਂ ਛਿਲਕਿਆਂ ਨੂੰ ਪਾਲੀਥੀਨ 'ਚ ਪਾ ਕੇ ਪੀਸ ਲਓ।
Published at : 12 Aug 2024 12:38 PM (IST)