Fashion Tips: ਵੈਸਟਰਨ ਤੋਂ ਲੈ ਕੇ ਟਰਡੀਸ਼ਨਲ... ਹਰ ਲੁੱਕ 'ਚ ਖੂਬਸੂਰਤ ਲੱਗਦੀ ਹੈ ਸਾਰਾ ਅਲੀ ਖਾਨ
ABP Sanjha
Updated at:
01 Jul 2024 09:36 AM (IST)
1
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।
Download ABP Live App and Watch All Latest Videos
View In App2
ਸਾਰਾ ਅਲੀ ਖਾਨ ਵੈਸਟਰਨ ਅਤੇ ਟਰਡੀਸ਼ਨਲ ਦੋਹਾਂ ਲੁੱਕ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ।
3
ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਕਾਲੇ ਰੰਗ ਦੀ ਬਾਡੀਕਨ ਫਿੱਟ ਸ਼ਾਰਟ ਡਰੈੱਸ ਪਾਈ ਹੋਈ ਹੈ।
4
ਟਰਡੀਸ਼ਨਲ ਹੋਵੇ ਜਾਂ ਗਲੈਮਰਸ ਜਾਂ ਬੋਲਡ, ਸਾਰਾ ਹਰ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
5
ਇਸ ਪੀਲੇ ਰੰਗ ਦੀ ਸਾੜ੍ਹੀ ਦੇ ਨਾਲ ਸਾਰਾ ਅਲੀ ਖਾਨ ਨੇ ਸਮੋਕੀ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ।
6
ਸਾਰਾ ਅਲੀ ਖਾਨ ਨੇ ਇਸ ਤਸਵੀਰ 'ਚ ਖੂਬਸੂਰਤ ਲਹਿੰਗਾ ਪਾਇਆ ਹੋਇਆ ਹੈ। ਅਭਿਨੇਤਰੀ ਦੇ ਇਸ ਲੁੱਕ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।