Exit Poll 2024
(Source: Poll of Polls)
Fitness Tips: ਫਿੱਟ ਰਹਿਣ ਲਈ ਕਰਿਸ਼ਮਾ ਤੰਨਾ ਕਰਦੀ ਹੈ ਏਰੀਅਲ ਯੋਗਾ, ਜਾਣੋ ਰੋਜ਼ਾਨਾ ਇਹ ਯੋਗਾ ਕਰਨ ਦੇ ਫਾਇਦੇ
ਅਦਾਕਾਰਾ ਕਰਿਸ਼ਮਾ ਤੰਨਾ ਨੇ ਹਾਲ ਹੀ 'ਚ ਏਰੀਅਲ ਯੋਗਾ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਕਰਿਸ਼ਮਾ ਦੇ ਸਲਿਮ ਫਿਗਰ ਦੇ ਪ੍ਰਸ਼ੰਸਕ ਦੀਵਾਨੇ ਹਨ।
Download ABP Live App and Watch All Latest Videos
View In Appਰੋਜ਼ਾਨਾ ਇਸ ਤਰ੍ਹਾਂ ਦੀ ਕਸਰਤ ਕਰਨ ਨਾਲ ਤੁਸੀਂ ਬਹੁਤ ਐਕਟਿਵ ਅਤੇ ਫਿੱਟ ਰਹਿ ਸਕਦੇ ਹੋ। ਯੋਗਾ ਕਰਨ ਨਾਲ ਇਹ ਤੁਹਾਡੇ ਸਰੀਰ ਦੇ ਨਾਲ-ਨਾਲ ਸੁੰਦਰਤਾ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਕਰਿਸ਼ਮਾ ਤੰਨਾ ਫਿੱਟ ਰਹਿਣ ਲਈ ਰੋਜ਼ਾਨਾ ਦੀ ਗਤੀਵਿਧੀ ਵਿੱਚ ਯੋਗਾ ਨੂੰ ਮਹੱਤਵਪੂਰਨ ਸਥਾਨ ਦਿੰਦੀ ਹੈ। ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਇਸ ਤਰ੍ਹਾਂ ਦੇ ਯੋਗਾ ਕਰ ਸਕਦੇ ਹੋ।
ਅਦਾਕਾਰਾ ਫਿਟਨੈੱਸ ਨੂੰ ਲੈ ਕੇ ਕਾਫੀ ਸੀਰੀਅਸ ਰਹਿੰਦੀ ਹੈ। ਉਨ੍ਹਾਂ ਦੇ ਲੇਟੇਸਟ ਇੰਸਟਾਗ੍ਰਾਮ ਪੋਸਟ 'ਤੇ ਕਸਰਤ ਕਰਦਿਆਂ ਦੀ ਕਾਫੀ ਵੀਡੀਓ ਮਿਲ ਜਾਣਗੀਆਂ। ਫਿਟਨੈੱਸ ਫ੍ਰੀਕ ਕਰਿਸ਼ਮਾ ਖੁਦ ਨੂੰ ਮੇਨਟੇਨ ਰੱਖਦੀ ਹੈ।
ਏਰੀਅਲ ਯੋਗਾ ਕਰਨ ਨਾਲ ਵਿਅਕਤੀ ਮੋਢੇ ਅਤੇ ਗਰਦਨ ਦੇ ਦਰਦ ਤੋਂ ਛੁਟਕਾਰਾ ਪਾ ਸਕਦਾ ਹੈ। ਇਹ ਸਰੀਰ ਦੀਆਂ ਕਠੋਰ ਮਾਸਪੇਸ਼ੀਆਂ ਨੂੰ ਵੀ ਰਾਹਤ ਦਿੰਦਾ ਹੈ। ਇਸ ਯੋਗਾ ਨੂੰ ਕਰਨ ਨਾਲ ਸਰੀਰ ਦੇ ਕਈ ਪ੍ਰਕਾਰ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਕਰਿਸ਼ਮਾ ਤੰਨਾ ਆਪਣੀ ਯੋਗਾ ਰੁਟੀਨ ਵਿੱਚ ਸ਼ਾਮਲ ਕਰਨ ਲਈ ਕਈ ਤਰ੍ਹਾਂ ਦੇ ਯੋਗਾ ਕਰਦੀ ਹੈ। ਇਹ ਤੁਹਾਡੇ ਸਰੀਰ ਵਿੱਚ ਮਾਸਪੇਸ਼ੀਆਂ ਦੇ ਦਰਦ ਅਤੇ ਪਿੱਠ ਦੇ ਦਰਦ ਵਿੱਚ ਬਹੁਤ ਮਦਦ ਕਰਦਾ ਹੈ।