Water chestnut: ਸਰਦੀ ‘ਚ ਖਾਓ ਸਿੰਘਾੜੇ, ਨਹੀਂ ਹੋਣਗੀਆਂ ਇਹ ਸਮੱਸਿਆਵਾਂ
ABP Sanjha
Updated at:
21 Oct 2023 08:24 PM (IST)
1
ਸਿੰਘਾੜਿਆਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ।
Download ABP Live App and Watch All Latest Videos
View In App2
ਸਿੰਘਾੜੇ ਖੂਨ ਦੇ ਪਤਲੇਪਣ ਨੂੰ ਘਟ ਕਰਦੇ ਹਨ। ਇਸਦੇ ਨਾਲ ਹੀ ਇਹ ਮੋਟਾਪਾ ਘਟਾਉਣ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਹਨ।
3
ਸਿੰਘਾੜੇ ਦਸਤ ਜਾਂ ਲੂਜ ਮੋਸ਼ਨ ਦੀ ਸਥਿਤੀ ਵਿੱਚ ਬਹੁਤ ਹੀ ਗੁਣਕਾਰੀ ਮੰਨੇ ਜਾਂਦੇ ਹਨ ਅਤੇ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ।
4
ਸਿੰਘਾੜਿਆਂ ‘ਚ ਮੌਜੂਦ ਤੱਤ ਖੂਨ ਨੂੰ ਸ਼ੁੱਧ ਕਰਦੇ ਹਨ ਅਤੇ ਸਾਡੀ ਇਮਿਊਨਿਟੀ ਨੂੰ ਵਧਾਉਂਦੇ ਹਨ।
5
ਇਨ੍ਹਾ ਵਿੱਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ, ਜੋ ਕਿ ਸਾਨੂੰ ਕਈ ਤਰ੍ਹਾਂ ਦੇ ਵਾਇਰਲ ਤੇ ਅਨੇਕਾਂ ਸਮੱਸਿਆਵਾਂ ਤੋਂ ਬਚਾਉਂਦੇ ਹਨ।
6
ਇਨ੍ਹਾਂ ਦਾ ਸੇਵਨ ਦਿਲ ਦੀ ਸਿਹਤ ਲਈ ਵੀ ਚੰਗਾ ਮੰਨਿਆਂ ਜਾਂਦਾ ਹੈ। ਇਸਦੇ ਨਾਲ ਹੀ ਇਹ ਬਲੱਡ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਰਾਹਤ ਦਵਾਉਂਦੇ ਹਨ।
7
ਪੇਟ ਸੰਬੰਧੀ ਸਮੱਸਿਆਵਾਂ ਲਈ ਵੀ ਇਨ੍ਹਾਂ ਨੂੰ ਵਰਦਾਨ ਸਮਝਿਆਂ ਜਾਂਦਾ ਹੈ। ਇਹ ਕਬਜ਼ ਦੀ ਸਮੱਸਿਆਂ ਨੂੰ ਦੂਰ ਕਰਦੇ ਹਨ।