Pomegranate: ਅਨਾਰ ਖਾਣ ਦੇ ਫਾਇਦੇ ਹੀ ਨਹੀਂ ਨੁਕਸਾਨ ਵੀ, ਜਾਣੋ ਸਿਹਤ ਲਈ ਕਿੰਨਾ ਅਸਰਦਾਰ
ਅਨਾਰ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਸੇਲੇਨੀਅਮ ਅਤੇ ਜ਼ਿੰਕ ਵੀ ਭਰਪੂਰ ਹੁੰਦਾ ਹੈ। ਪਰ ਅਜਿਹਾ ਲਾਭਦਾਇਕ ਅਨਾਰ ਕਈ ਵਾਰ ਸਿਹਤ ਲਈ ਹਾਨੀਕਾਰਕ ਵੀ ਹੁੰਦਾ ਹੈ
Download ABP Live App and Watch All Latest Videos
View In Appਅਨਾਰ ਦਾ ਰਸ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ। ਸ਼ੂਗਰ ਦੇ ਇਲਾਜ 'ਚ ਅਨਾਰ ਦਾ ਜੂਸ ਪੀਣ ਨਾਲ ਇਨਸੁਲਿਨ ਘੱਟ ਹੁੰਦਾ ਹੈ ਅਤੇ ਬਲੱਡ ਸ਼ੂਗਰ ਘੱਟ ਹੁੰਦੀ ਹੈ।
ਅਨਾਰ 'ਚ ਪਾਇਆ ਜਾਣ ਵਾਲਾ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦੂਜੇ ਫਲਾਂ ਦੇ ਜੂਸ ਨਾਲੋਂ ਜ਼ਿਆਦਾ ਹੁੰਦਾ ਹੈ। ਇਸ ਦੇ ਸੇਵਨ ਨਾਲ ਕੋਸ਼ਿਕਾਵਾਂ ਮਜ਼ਬੂਤ ਹੁੰਦੀਆਂ ਹਨ।
ਨਾਰ ਦਾ ਜੂਸ ਕੈਂਸਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਨਾਰ ਦਾ ਜੂਸ ਪ੍ਰੋਸਟੇਟ ਕੈਂਸਰ ਸੈੱਲਾਂ ਨੂੰ ਰੋਕਣ ਵਿਚ ਬਹੁਤ ਮਦਦਗਾਰ ਹੁੰਦਾ ਹੈ |
ਅਨਾਰ ਦਾ ਜੂਸ ਅੰਤੜੀਆਂ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਹਾਲਾਂਕਿ, ਡਾਇਰੀਆ ਦੇ ਮਰੀਜ਼ਾਂ ਨੂੰ ਅਨਾਰ ਦਾ ਜੂਸ ਨਹੀਂ ਦੇਣਾ ਚਾਹੀਦਾ।
ਜੇਕਰ ਕਿਸੇ ਨੂੰ ਦਸਤ ਦੀ ਸ਼ਿਕਾਇਤ ਹੈ ਤਾਂ ਅਨਾਰ ਦਾ ਰਸ ਨਹੀਂ ਦੇਣਾ ਚਾਹੀਦਾ।
. ਅਨਾਰ ਦਾ ਰਸ ਚਮੜੀ 'ਤੇ ਲਗਾਉਣ ਨਾਲ ਕਈ ਲੋਕਾਂ ਨੂੰ ਖੁਜਲੀ, ਸੋਜ ਜਾਂ ਸਾਹ ਲੈਣ 'ਚ ਸਮੱਸਿਆ ਹੋ ਸਕਦੀ ਹੈ।
ਅਨਾਰ ਦੇ ਛਿਲਕੇ, ਜੜ੍ਹ ਜਾਂ ਤਣੇ ਦੀ ਜ਼ਿਆਦਾ ਵਰਤੋਂ ਸਭ ਤੋਂ ਖਤਰਨਾਕ ਹੈ।