Curd Myths: ਕੀ ਸਰਦੀਆਂ 'ਚ ਦਹੀ ਸਿਹਤ ਨੂੰ ਪਹੁੰਚਾਉਂਦਾ ਹੈ ਨੁਕਸਾਨ ? ਜਾਣੋ ਕੀ ਹੈ ਸੱਚ

ਦਹੀਂ ਇੱਕ ਸਿਹਤਮੰਦ ਪ੍ਰੋਬਾਇਓਟਿਕ ਹੈ, ਜੋ ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੈ ਅਤੇ ਕਾਰਬੋਹਾਈਡਰੇਟ ਚ ਘੱਟ ਹੈ। ਦਹੀਂ ਨੂੰ ਤੁਸੀਂ ਰਾਇਤਾ, ਫਲੇਵਰਡ ਦਹੀਂ ਜਾਂ ਲੱਸੀ ਵਜੋਂ ਭੋਜਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

Curd Myths

Sponsored Links by Taboola