Health: ਰਾਤ ਨੂੰ 2 ਲੌਂਗ ਖਾਣ ਨਾਲ ਹੋਣਗੇ ਇਹ ਜ਼ਬਰਦਸਤ ਫਾਇਦੇ, ਖਤਰਨਾਕ ਬਿਮਾਰੀਆਂ ਤੋਂ ਰਹੋਗੇ ਦੂਰ
ਬਾਕੀ ਮਸਾਲਿਆਂ ਵਾਂਗ ਲੌਂਗ ਵਿੱਚ ਵੀ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਇਸ ਵਿੱਚ ਇੱਕ ਤੋਂ ਇੱਕ ਜਬਰਦਸਤ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।
Download ABP Live App and Watch All Latest Videos
View In Appਵੈਸੇ ਤਾਂ ਲੌਂਗ ਨੂੰ ਕਈ ਪਕਵਾਨਾਂ ਵਿੱਚ ਸਵਾਦ ਵਧਾਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇਸ ਨੂੰ ਕੱਚਾ ਆਰਾਮ ਨਾਲ ਖਾਦਾ ਜਾ ਸਕਦਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਤ ਨੂੰ ਸੌਂਦੇ ਸਮੇਂ ਸਿਰਫ਼ ਦੋ ਲੌਂਗ ਖਾਣ ਨਾਲ ਤੁਹਾਡੀ ਸਿਹਤ ਨੂੰ ਕਈ ਸ਼ਾਨਦਾਰ ਲਾਭ ਹੋ ਸਕਦੇ ਹਨ।
ਰਾਤ ਨੂੰ ਲੌਂਗ ਖਾਣ ਨਾਲ ਤੁਸੀਂ ਸਿਰ ਦਰਦ, ਕਬਜ਼, ਪੇਟ ਦਰਦ, ਸਾਹ ਦੀਆਂ ਬਿਮਾਰੀਆਂ, ਸਾਹ ਦੀ ਬਦਬੂ, ਖਾਂਸੀ, ਜ਼ੁਕਾਮ, ਜਲਣ, ਚਮੜੀ ਦੇ ਰੋਗ ਆਦਿ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਇੰਨਾ ਹੀ ਨਹੀਂ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ 'ਚ ਵੀ ਤੁਹਾਡੀ ਕਾਫੀ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਲੀਵਰ ਅਤੇ ਪਾਚਨ ਤੰਤਰ ਨੂੰ ਵੀ ਸਿਹਤਮੰਦ ਰੱਖਦਾ ਹੈ। ਲੌਂਗ ਇਮਿਊਨ ਬੂਸਟਰ ਦੇ ਤੌਰ 'ਤੇ ਵੀ ਕੰਮ ਕਰਦਾ ਹੈ, ਇਸ ਲਈ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਵੀ ਰਾਤ ਨੂੰ ਇਸ ਦਾ ਸੇਵਨ ਕਰ ਸਕਦੇ ਹਨ।