Hair Care Tips: ਵਾਲ ਸਫੈਦ ਹੋਣ ਲੱਗੇ ਨੇ, ਤਾਂ ਸਮਝੋ ਹੋ ਸਕਦੀ ਹੈ ਵਿਟਾਮਿਨ ਦੀ ਕਮੀ
ABP Sanjha
Updated at:
06 Jul 2024 12:30 PM (IST)
1
ਜ਼ਿਆਦਾਤਰ ਲੋਕ ਸਲੇਟੀ ਵਾਲਾਂ ਕਾਰਨ ਪ੍ਰੇਸ਼ਾਨ ਰਹਿੰਦੇ ਹਨ।
Download ABP Live App and Watch All Latest Videos
View In App2
ਜੇਕਰ ਤੁਹਾਡੇ ਵਾਲ ਛੋਟੀ ਉਮਰ 'ਚ ਹੀ ਸਲੇਟੀ ਹੋ ਰਹੇ ਹਨ, ਤਾਂ ਤੁਹਾਡੇ 'ਚ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ।
3
ਜਾਣਕਾਰੀ ਮੁਤਾਬਕ ਵਿਟਾਮਿਨ ਬੀ12 ਦੀ ਕਮੀ ਕਾਰਨ ਮੇਲੇਨਿਨ ਨਹੀਂ ਬਣ ਪਾਉਂਦਾ, ਜਿਸ ਕਾਰਨ ਵਾਲ ਸਫੇਦ ਹੋਣ ਲੱਗਦੇ ਹਨ।
4
ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਕਮੀ ਨਾਲ ਵੀ ਵਾਲ ਸਫੈਦ ਹੋ ਸਕਦੇ ਹਨ।
5
ਜੇਕਰ ਤੁਸੀਂ ਲੰਬੇ, ਸੰਘਣੇ ਅਤੇ ਕਾਲੇ ਵਾਲ ਚਾਹੁੰਦੇ ਹੋ ਤਾਂ ਵਿਟਾਮਿਨ ਬੀ12 ਅਤੇ ਵਿਟਾਮਿਨ ਡੀ ਦੋਵਾਂ ਦੀ ਕਮੀ ਨੂੰ ਦੂਰ ਕਰੋ।