Health Benefits Of Chocolate: ਇਹਨਾਂ ਸਥਿਤੀਆਂ 'ਚ Chocolate ਕਰਦੈ ਦਵਾਈ ਵਾਂਗ ਕੰਮ
ABP Sanjha
Updated at:
26 Jun 2023 08:10 PM (IST)
1
ਰਿਸਰਚ ਅਨੁਸਾਰ, ਕੋਕੋ ਪੀਣ ਜਾਂ ਕੋਕੋ ਨਾਲ ਭਰਪੂਰ ਚਾਕਲੇਟ ਖਾਣ ਨਾਲ ਦਿਮਾਗ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
Download ABP Live App and Watch All Latest Videos
View In App2
ਇਸ 'ਚ ਮੌਜੂਦ Flavonol ਦਿਮਾਗ ਦੇ ਹਿੱਸਿਆਂ 'ਚ 2-3 ਘੰਟੇ ਤੱਕ ਖੂਨ ਦੇ ਵਹਾਅ ਨੂੰ ਤੇਜ਼ ਕਰਦੇ ਹਨ।
3
ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਚਾਕਲੇਟ ਬਹੁਤ ਫਾਇਦੇਮੰਦ ਹੁੰਦੀ ਹੈ।
4
ਡਾਰਕ ਚਾਕਲੇਟ ਮੂਡ ਨੂੰ ਬਿਹਤਰ ਬਣਾਉਣ ਲਈ ਫਾਇਦੇਮੰਦ ਹੋ ਸਕਦੀ ਹੈ।
5
ਇਹ ਸਰੀਰ ਵਿੱਚ ਕੈਂਸਰ ਸੈੱਲਾਂ ਦੇ ਫੈਲਣ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ।
6
ਜੇਕਰ ਤੁਸੀਂ ਰੋਜ਼ਾਨਾ ਚਾਕਲੇਟ ਖਾਂਦੇ ਹੋ, ਤਾਂ ਇਹ ਤੁਹਾਨੂੰ ਕੈਂਸਰ ਤੋਂ ਬਚਾਉਣ 'ਚ ਮਦਦ ਕਰ ਸਕਦੀ ਹੈ।
7
ਜ਼ੁਕਾਮ ਅਤੇ ਫਲੂ ਤੋਂ ਬਚਣ ਲਈ ਡਾਰਕ ਚਾਕਲੇਟ ਦਾ ਸੇਵਨ ਕੀਤਾ ਜਾ ਸਕਦਾ ਹੈ।
8
ਅਸਲ ਵਿੱਚ, ਡਾਰਕ ਚਾਕਲੇਟ ਵਿੱਚ ਥੀਓਬਰੋਮਾਈਨ ਨਾਮਕ ਇੱਕ ਰਸਾਇਣ ਹੁੰਦਾ ਹੈ।
9
ਇਹ ਪਦਾਰਥ ਸਾਹ ਦੀਆਂ ਪਰੇਸ਼ਨੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ।