Election Results 2024
(Source: ECI/ABP News/ABP Majha)
Cinnamon Benefits: ਦਾਲਚੀਨੀ ਦੂਰ ਕਰੇਗੀ ਇਹ ਖਤਰਨਾਕ ਬੀਮਾਰੀ! ਜਾਣੋ ਵਰਤਣਾ ਦਾ ਤਰੀਕਾ
ABP Sanjha
Updated at:
14 Aug 2023 09:29 PM (IST)
1
Cholesterol ਵਧਣਾ ਦਿਲ ਲਈ ਖਤਰਨਾਕ ਮੰਨਿਆ ਜਾਂਦਾ ਹੈ। ਅੱਜ ਕੱਲ੍ਹ ਜ਼ਿਆਦਾਤਰ ਲੋਕ ਇਸ ਬਿਮਾਰੀ ਤੋਂ ਪੀੜਤ ਹਨ।
Download ABP Live App and Watch All Latest Videos
View In App2
ਪਰ ਕੀ ਤੁਸੀਂ ਜਾਣਦੇ ਹੋ ਕਿ ਰਸੋਈ 'ਚ ਰੱਖੇ ਮਸਾਲੇ Cholesterol ਨੂੰ ਵੀ ਕੰਟਰੋਲ ਕਰ ਸਕਦੇ ਹਨ।
3
ਦਾਲਚੀਨੀ ਦੀ ਵਰਤੋਂ ਨਾਲ ਵਧੇ ਹੋਏ ਕੋਲੈਸਟ੍ਰੋਲ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।
4
ਦਾਲਚੀਨੀ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਚੰਗੇ Cholesterol ਨੂੰ ਵਧਾਉਣ 'ਚ ਮਦਦ ਕਰਦੇ ਹਨ।
5
ਤੁਸੀਂ ਦਾਲਚੀਨੀ ਨੂੰ ਚਾਹ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ। ਤੁਹਾਨੂੰ ਇਸ ਤੋਂ ਬਹੁਤ ਫਾਇਦਾ ਮਿਲੇਗਾ
6
ਇਸ ਲਈ ਇੰਨੇ ਸਾਰੇ ਫਾਇਦਿਆਂ ਤੋਂ ਬਾਅਦ ਤੁਹਾਨੂੰ ਆਪਣੀ ਡਾਈਟ 'ਚ ਦਾਲਚੀਨੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ।