Health Benefits of Mustard: ਕੈਂਸਰ ਤੋਂ ਲੈ ਕੇ ਦਿਲ ਦਾ ਖਿਆਲ ਰੱਖੇ ਸਰ੍ਹੋਂ, ਜਾਣੋ ਫਾਇਦੇ
ਸਰ੍ਹੋਂ ਦੇ ਬੀਜਾਂ 'ਚ ਗਲੂਕੋਸਾਇਨੋਲੇਟਸ ਤੇ ਮਾਈਰੋਸੀਨੇਜ਼ ਵਰਗੇ ਕੰਪਾਊਂਡ ਹੁੰਦੇ ਹਨ, ਜੋ ਸਰੀਰ 'ਚ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਦੇ ਵਿਕਾਸ ਨੂੰ ਰੋਕਦੇ ਹਨ।
Download ABP Live App and Watch All Latest Videos
View In Appਜੇਕਰ ਤੁਸੀਂ ਸਿਰਦਰਦ ਤੇ ਮਾਈਗ੍ਰੇਨ ਤੋਂ ਪੀੜਤ ਹੋ ਤਾਂ ਸਰ੍ਹੋਂ ਦੇ ਦਾਣੇ ਇਸ ਦੇ ਲਈ ਕਾਰਗਰ ਸਾਬਤ ਹੋਣਗੇ।
ਜੇਕਰ ਤੁਸੀਂ ਬਦਹਜ਼ਮੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਰ੍ਹੋਂ ਦੇ ਦਾਣੇ ਇਸ ਤੋਂ ਛੁਟਕਾਰਾ ਪਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਦਿਲ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਕਾਫੀ ਸਰ੍ਹੋਂ ਦਾ ਤੇਲ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਸਰ੍ਹੋਂ ਦੇ ਬੀਜ ਤੁਹਾਡੀਆਂ ਹੱਡੀਆਂ, ਨਹੁੰਆਂ, ਵਾਲਾਂ ਤੇ ਦੰਦਾਂ ਲਈ ਵੀ ਚੰਗੇ ਹੁੰਦੇ ਹਨ, ਕਿਉਂਕਿ ਇਨ੍ਹਾਂ ਵਿਚ ਸੇਲੇਨੀਅਮ ਨਾਮਕ ਖਣਿਜ ਹੁੰਦਾ ਹੈ, ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਸਰ੍ਹੋਂ ਦੇ ਬੀਜ ਵਿਟਾਮਿਨ ਏ, ਕੇ ਤੇ ਸੀ ਨਾਲ ਭਰਪੂਰ ਹੁੰਦੇ ਹਨ, ਜੋ ਕਿਸੇ ਵਿਅਕਤੀ 'ਚ ਬੁਢਾਪੇ ਦੇ ਲੱਛਣਾਂ ਨੂੰ ਘਟਾਉਣ 'ਚ ਮਦਦ ਕਰ ਸਕਦੇ ਹਨ।