Heat Stroke: ਗਰਮੀ 'ਚ ਲੂ ਲੱਗਣ ਤੋਂ ਕਿਵੇਂ ਬਚੀਏ
ABP Sanjha
Updated at:
22 Jun 2023 08:24 PM (IST)
1
ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿੰਝ ਪਛਾਣੀਏ ਕਿ ਲੂ ਲੱਗੀ ਹੈ ਤੇ ਇਸ ਤੋਂ ਬਚਾਅ ਕਿਵੇਂ ਕਰੀਏ।
Download ABP Live App and Watch All Latest Videos
View In App2
ਲੂ ਲੱਗਣ ਤੋਂ ਬਾਅਦ ਸਰੀਰ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੁੰਦਾ ਹੈ।
3
ਸਰੀਰ ਦਾ ਤਾਪਮਾਨ ਵਧਣ ਦੇ ਬਾਵਜੂਦ ਪਸੀਨਾ ਨਹੀਂ ਆਉਂਦਾ।
4
ਮਨ ਕੱਚਾ, ਉਲਟੀਆਂ, ਚਮੜੀ 'ਤੇ ਲਾਲ ਨਿਸ਼ਾਨ, ਸਿਰ ਦਰਦ ਲੂ ਲੱਗਣ ਦੇ ਲੱਛਣ ਹਨ।
5
ਇਸ ਕਾਰਨ ਦਿਲ ਦੀ ਧੜਕਣ, ਮਾਨਸਿਕ ਸਥਿਤੀ, ਸੋਚ ਸਮਰੱਥਾ 'ਤੇ ਅਸਰ ਪੈਂਦਾ ਹੈ।
6
ਲੂ ਤੋਂ ਬਚਣ ਲਈ ਤੇਜ਼ ਧੁੱਪ ਅਤੇ ਗਰਮ ਹਵਾਵਾਂ ਤੋਂ ਬਚੋ
7
ਗਰਮੀਆਂ 'ਚ ਨਾਰੀਅਲ ਪਾਣੀ ਅਤੇ ਲੱਸੀ ਦਾ ਸੇਵਨ ਕਰੋ
8
ਕੋਲਡ ਡਰਿੰਕਸ, ਕੌਫੀ ਅਤੇ ਚਾਹ ਤੋਂ ਜਿੰਨਾ ਹੋ ਸਕੇ ਦੂਰ ਰਹੋ।
9
ਕਿਸੇ ਕੱਪੜੇ ਜਾ ਤੋਲੀਏ ਨਾਲ ਨੱਕ ਅਤੇ ਮੂੰਹ ਦਾ ਹਿੱਸਾ ਢੱਕ ਕੇ ਘਰੋਂ ਬਾਹਰ ਨਿਕਲੋ।