Election Results 2024
(Source: ECI/ABP News/ABP Majha)
Home Tips: ਜੇ ਤੁਹਾਡੇ AC 'ਚੋਂ ਨਿਕਲਣ ਲੱਗ ਗਿਆ ਬਹੁਤ ਜ਼ਿਆਦਾ ਪਾਣੀ ਤਾਂ ਇੰਝ ਕਰੋ ਇਸ ਦਾ ਹੱਲ, ਜਾਣੋ ਸੌਖਾ ਤਰੀਕਾ ?
ਜ਼ਿਆਦਾਤਰ ਘਰਾਂ ਵਿਚ ਲੋਕ ਗਰਮੀ ਤੋਂ ਬਚਣ ਲਈ ਏ.ਸੀ.ਲਾਏ ਹਨ ਪਰ ਕਈ ਵਾਰ ਏਸੀ ਤੋਂ ਜ਼ਿਆਦਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ।
Download ABP Live App and Watch All Latest Videos
View In Appਜੇ ਤੁਹਾਡੇ ਘਰ 'ਚ ਇਸ ਤੋਂ ਜ਼ਿਆਦਾ ਪਾਣੀ ਨਿਕਲਦਾ ਹੈ ਤਾਂ ਤੁਹਾਨੂੰ ਤੁਰੰਤ ਇਹ ਤਿੰਨ ਕੰਮ ਕਰਨੇ ਚਾਹੀਦੇ ਹਨ।
ਸਭ ਤੋਂ ਪਹਿਲਾਂ ਤੁਹਾਨੂੰ AC ਦੀ ਡਰੇਨੇਜ ਪਾਈਪ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਪਾਈਪ ਕਿਤੇ ਟੁੱਟ ਗਈ ਹੈ ਤਾਂ ਤੁਰੰਤ ਠੀਕ ਕਰਵਾਓ।
ਇਸ ਤੋਂ ਇਲਾਵਾ ਇਹ ਜਾਂਚ ਕਰੋ ਕਿ ਡਰੇਨ ਪੈਨ ਵਿਚ ਕੋਈ ਗੰਦਗੀ ਜਾਂ ਮਲਬਾ ਜਮ੍ਹਾ ਹੈ ਜਾਂ ਨਹੀਂ। ਜੇ ਕੋਈ ਗੰਦਗੀ ਹੈ ਤਾਂ ਉਸ ਨੂੰ ਤੁਰੰਤ ਸਾਫ਼ ਕਰੋ।
ਤੁਸੀਂ ਡਰੇਨੇਜ ਪੰਪ ਦੀ ਜਾਂਚ ਵੀ ਕਰਵਾ ਸਕਦੇ ਹੋ। ਧਿਆਨ ਵਿੱਚ ਰੱਖੋ ਕਿ ਗੰਦੇ ਫਿਲਟਰ AC ਦੇ ਕੰਮ ਕਰਨ ਵਿੱਚ ਰੁਕਾਵਟ ਬਣ ਸਕਦੇ ਹਨ ਅਤੇ ਪਾਣੀ ਦੇ ਵਹਾਅ ਦਾ ਕਾਰਨ ਵੀ ਬਣ ਸਕਦੇ ਹਨ।
ਧਿਆਨ ਰਹੇ ਕਿ ਕੰਡੈਂਸਰ ਕੋਇਲ 'ਚ ਜਮ੍ਹਾ ਗੰਦਗੀ ਨੂੰ ਵੀ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਏਸੀ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਹਰ ਦੂਜੇ ਮਹੀਨੇ ਏਸੀ ਦੀ ਸਰਵਿਸ ਕਰਵਾਓ।