Mango Eating Tips: ਅੰਬ ਖਾਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ, ਨਹੀਂ ਤਾਂ ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
ABP Sanjha
Updated at:
26 May 2024 02:25 PM (IST)
1
ਜ਼ਿਆਦਾਤਰ ਲੋਕ ਫਰਿੱਜ 'ਚੋਂ ਅੰਬ ਕੱਢ ਕੇ, ਪਾਣੀ ਨਾਲ ਧੋ ਕੇ, ਕੱਟ ਕੇ ਖਾਂਦੇ ਹਨ। ਪਰ ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
Download ABP Live App and Watch All Latest Videos
View In App2
ਜਾਣਕਾਰੀ ਮੁਤਾਬਕ ਅੰਬ ਨੂੰ ਖਾਣ ਤੋਂ ਪਹਿਲਾਂ ਘੱਟੋ-ਘੱਟ 1 ਘੰਟਾ ਪਾਣੀ 'ਚ ਭਿਓਂ ਕੇ ਰੱਖਣਾ ਚਾਹੀਦਾ ਹੈ।
3
ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ, ਤਾਂ ਤੁਸੀਂ ਇਸਨੂੰ 30 ਮਿੰਟ ਤੱਕ ਪਾਣੀ ਵਿੱਚ ਰੱਖ ਸਕਦੇ ਹੋ।
4
ਜਾਣਕਾਰੀ ਮੁਤਾਬਕ ਅੰਬ 'ਚ ਕੁਦਰਤੀ ਤੌਰ 'ਤੇ ਫਾਈਟਿਕ ਐਸਿਡ ਹੁੰਦਾ ਹੈ, ਜੋ ਸਰੀਰ 'ਚ ਕੈਲਸ਼ੀਅਮ ਅਤੇ ਆਇਰਨ ਵਰਗੇ ਖਣਿਜਾਂ ਦੀ ਖਪਤ ਨੂੰ ਰੋਕਦਾ ਹੈ। ਜਿਸ ਕਾਰਨ ਸਰੀਰ ਵਿੱਚ ਖਣਿਜਾਂ ਦੀ ਕਮੀ ਹੋ ਜਾਂਦੀ ਹੈ।
5
ਇਸ ਲਈ ਅੰਬ ਖਾਣ ਤੋਂ ਪਹਿਲਾਂ ਅੰਬ ਨੂੰ ਕੁਝ ਘੰਟਿਆਂ ਲਈ ਪਾਣੀ 'ਚ ਭਿਉਂ ਕੇ ਰੱਖਣਾ ਚਾਹੀਦਾ ਹੈ।
6
ਇਹ ਖਾਣ ਚ ਵੀ ਬਹੁਤ ਸਵਾਦ ਲਗਦੇ ਹਨ Google