Election Results 2024
(Source: ECI/ABP News/ABP Majha)
ਚੌਲਾਂ ਨੂੰ ਕੁੱਕਰ ਜਾਂ ਉਬਾਲ ਕੇ ਪਕਾਉਣਾ ਹੈ ਸਹੀ? ਜਾਣੋ ਫਾਇਦੇ ਤੇ ਨੁਕਸਾਨ
ਲੋਕਾਂ ਦਾ ਚੌਲਾਂ ਨੂੰ ਪਕਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਕੁਝ ਪ੍ਰੈਸ਼ਰ ਕੁੱਕਰ 'ਚ ਖਾਣਾ ਪਕਾਉਣਾ ਪਸੰਦ ਕਰਦੇ ਹਨ, ਜਦਕਿ ਕੁਝ ਉਬਾਲ ਕੇ ਸਟਾਰਚ ਨੂੰ ਬਾਹਰ ਕੱਢ ਦਿੰਦੇ ਹਨ।
Download ABP Live App and Watch All Latest Videos
View In Appਚੌਲ ਖਾਣ ਦੇ 30 ਮਿੰਟ ਬਾਅਦ ਲੋਕਾਂ ਦੇ ਗਲੂਕੋਜ਼ ਪੱਧਰ ਦੀ ਜਾਂਚ ਕੀਤੀ ਗਈ। ਇਸ ਵਿੱਚ ਇਹ ਸਾਹਮਣੇ ਆਇਆ ਕਿ ਬਿਨਾਂ ਦਬਾਅ ਦੇ ਪਕਾਏ ਹੋਏ ਚੌਲ ਖਾਣ ਨਾਲ ਗਲੂਕੋਜ਼ ਦਾ ਪੱਧਰ ਥੋੜ੍ਹਾ ਵੱਧ ਨਿਕਲਿਆ
ਕੁੱਕਰ 'ਚ ਪਕਾਏ ਹੋਏ ਚੌਲ ਬਹੁਤ ਜਲਦੀ ਪਕ ਜਾਂਦੇ ਹਨ, ਚੌਲ ਪਕਾਉਣ ਨਾਲ ਗੈਸ ਦੀ ਬੱਚਤ ਹੁੰਦੀ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ।
ਇਸ ਦਾ ਸਟਾਰਚ ਬਾਹਰ ਨਹੀਂ ਨਿਕਲਦਾ। ਇਸ ਨਾਲ ਚੌਲਾਂ ਨੂੰ ਜ਼ਿਆਦਾ ਫੈਟ ਮਿਲਦੀ ਹੈ। ਪ੍ਰੈਸ਼ਰ ਕੁਕਿੰਗ ਕਾਰਨ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ।
ਇਸ ਨਾਲ ਕੈਲਰੀ ਦੀ ਗਿਣਤੀ ਘੱਟ ਹੁੰਦੀ ਹੈ। ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਚੌਲਾਂ ਨੂੰ ਉਬਾਲ ਕੇ ਬਣਾਉਣਾ ਚਾਹੀਦਾ। ਸਟਾਰਚ ਦੀ ਮਾਤਰਾ ਘੱਟ ਹੁੰਦੀ ਹੈ, ਸ਼ੂਗਰ ਵਾਲੇ ਲੋਕਾਂ ਨੂੰ ਇਹ ਚੌਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਚੌਲ ਉਬਾਲਣ ਨਾਲ ਜ਼ਰੂਰੀ ਪੌਸ਼ਟਿਕ ਤੱਤ ਨਿੱਕਲ ਜਾਂਦੇ ਹਨ। ਸਵਾਦ ਦੇ ਲਿਹਾਜ਼ ਨਾਲ ਐਨੇ ਵਧੀਆ ਨਹੀਂ ਲਗਦੇ। ਇਸ ਨਾਲ ਰਸੋਈ ਗੈਸ ਅਤੇ ਸਮਾਂ ਜ਼ਿਆਦਾ ਖਰਚ ਹੁੰਦਾ ਹੈ।