Sandalwood Benefits: ਚਿਹਰੇ ਦੀ ਰੌਣਕ ਵਾਪਸ ਲੈ ਕੇ ਆਵੇਗਾ ਚੰਦਨ
ABP Sanjha
Updated at:
23 Sep 2023 10:47 PM (IST)
1
ਚੰਦਨ ਦੇ ਤੇਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਜਿਸ ਕਾਰਨ ਇਸ ਦੀ ਵਰਤੋਂ ਕਾਸਮੈਟਿਕਸ ਉਤਪਾਦਾਂ 'ਚ ਖਾਸ ਤੌਰ 'ਤੇ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਫਾਇਦੇ
Download ABP Live App and Watch All Latest Videos
View In App2
ਚੰਦਨ ਦਾ ਤੇਲ ਇੱਕ ਸ਼ਾਨਦਾਰ ਕੁਦਰਤੀ ਮਾਇਸਚਰਾਈਜ਼ਰ ਹੈ, ਜੋ ਚਮੜੀ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ।
3
ਚੰਦਨ ਦੇ ਤੇਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਲਾਲੀ, ਸੋਜ ਅਤੇ ਜਲਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
4
ਚੰਦਨ ਦੇ ਤੇਲ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਕਿ ਮੁਹਾਂਸਿਆਂ ਦੇ ਇਲਾਜ ਤੇ ਚਮੜੀ 'ਤੇ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ 'ਚ ਪ੍ਰਭਾਵਸ਼ਾਲੀ ਹੋ ਸਕਦੇ ਹਨ।
5
ਚੰਦਨ ਦਾ ਤੇਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਇਹ ਫ੍ਰੀ ਰੈਡੀਕਲਸ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ ਜੋ ਚਮੜੀ ਦੀ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਬਣਦੇ ਹਨ।