Suji Vada Recipe: ਤੁਸੀਂ ਘਰ 'ਚ ਵੀ ਬਣਾ ਸਕਦੇ ਹੋ ਇਹ ਸਵਾਦਿਸ਼ਟ ਸੂਜੀ ਵਡੇ, ਜਾਣੋ ਰੈਸਿਪੀ
ABP Sanjha
Updated at:
26 Jun 2024 12:15 PM (IST)
1
ਹੁਣ ਮਿਸ਼ਰਣ ਦੇ ਛੋਟੇ-ਛੋਟੇ ਗੋਲੇ ਬਣਾ ਲਓ ਅਤੇ ਗਰਮ ਤੇਲ 'ਚ ਭੁੰਨ ਲਓ।
Download ABP Live App and Watch All Latest Videos
View In App2
ਜਦੋਂ ਇਹ ਸੁਨਹਿਰੀ ਹੋ ਜਾਵੇ ਤਾਂ ਇਸ ਨੂੰ ਪਲੇਟ 'ਚ ਕੱਢ ਕੇ ਗਰਮਾ-ਗਰਮ ਚਟਨੀ ਜਾਂ ਸਾਂਬਰ ਨਾਲ ਸਰਵ ਕਰੋ।
3
ਜੇਕਰ ਤੁਸੀਂ ਵੀ ਘੱਟ ਸਮੇਂ 'ਚ ਸੁਆਦੀ ਪਕਵਾਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਖਾਸ ਸੂਜੀ ਵਡੇ ਨੂੰ ਟ੍ਰਾਈ ਕਰ ਸਕਦੇ ਹੋ।
4
ਇਸ ਮਿਸ਼ਰਣ ਨੂੰ 10 ਤੋਂ 15 ਮਿੰਟ ਲਈ ਰੱਖੋ, ਤਾਂ ਕਿ ਸੂਜੀ ਨਰਮ ਹੋ ਜਾਵੇ।
5
ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਕਟੋਰੀ ਵਿੱਚ ਸੂਜੀ, ਦਹੀਂ, ਪਿਆਜ਼, ਹਰਾ ਧਨੀਆ, ਹਰੀ ਮਿਰਚ, ਅਦਰਕ, ਜੀਰਾ, ਬੇਕਿੰਗ ਸੋਡਾ ਅਤੇ ਨਮਕ ਨੂੰ ਮਿਲਾਉਣਾ ਹੈ।