Weight Loss: ਤੁਸੀਂ ਵੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ? ਤਾਂ ਅੱਜ ਹੀ ਛੱਡ ਦਿਓ ਆਹ 5 ਚੀਜ਼ਾਂ
ਏਬੀਪੀ ਸਾਂਝਾ
Updated at:
05 May 2024 06:39 AM (IST)
1
ਸਰੀਰ 'ਤੇ ਵਾਧੂ ਚਰਬੀ ਜਮ੍ਹਾ ਹੋਣ ਨਾਲ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਛੋਟੀ ਉਮਰ ਵਿਚ ਹੀ ਬਿਮਾਰੀਆਂ ਹੋਣ ਲੱਗ ਜਾਂਦੀਆਂ ਹਨ।
Download ABP Live App and Watch All Latest Videos
View In App2
ਮੈਦੇ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਮੋਟਾਪਾ ਵੱਧ ਸਕਦਾ ਹੈ।
3
ਸਭ ਤੋਂ ਪਹਿਲੀ ਚੀਨੀ ਹੈ, ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪੇ ਸਮੇਤ ਕਈ ਬਿਮਾਰੀਆਂ ਹੋ ਸਕਦੀਆਂ ਹਨ।
4
ਤੁਸੀਂ ਚੌਲ ਖਾਣਾ ਬੰਦ ਕਰ ਦਿਓ। ਚੌਲ ਖਾਣ ਨਾਲ ਮੋਟਾਪਾ ਵਧਦਾ ਹੈ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।
5
ਵ੍ਹਾਈਟ ਬਰੈੱਡ ਦਾ ਸੇਵਨ ਕਰਨ ਨਾਲ ਮੋਟਾਪਾ ਵਧਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ।
6
ਜ਼ਿਆਦਾ ਮਠਿਆਈਆਂ ਦਾ ਸੇਵਨ ਦੰਦਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ ਅਤੇ ਮੋਟਾਪਾ ਵਧਾਉਂਦਾ ਹੈ।