Heart health : ਹਾਰਟ ਅਟੈਕ ਦੇ ਖ਼ਤਰੇ ਨੂੰ ਘੱਟ ਕਰਨ ਲਈ ਇਹ ਫਰੂਟਸ ਡਾਈਟ 'ਚ ਕਰੋ ਸ਼ਾਮਲ
Fruits
1/8
ਸਿਹਤਮੰਦ ਜੀਵਨ ਲਈ ਖ਼ੁਰਾਕ 'ਚ ਫਲ਼ਾਂ ਦਾ ਅਹਿਮ ਰੋਲ ਹੁੰਦੈ
2/8
ਦਿਲ ਦੇ ਰੋਗੀਆਂ ਲਈ ਅੰਬ ਬਹੁਤ ਸਿਹਤਮੰਦ ਮੰਨਿਆ ਜਾਂਦੈ
3/8
ਕੋਲੈਸਟ੍ਰੋਲ ਅਤੇ ਹਾਈ ਬੀਪੀ ਨੂੰ ਘੱਟ ਕਰਦਾ ਅੰਬ
4/8
ਪੀਲੇ ਫਲ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਕਰ ਸਕਦੇ ਹਨ ਘੱਟ
5/8
ਦਿਲ ਦੇ ਦੌਰੇ ਵਰਗੀ ਗੰਭੀਰ ਬਿਮਾਰੀ ਅੱਜਕਲ ਆਮ ਹੁੰਦੀ ਜਾ ਰਹੀ ਐ
6/8
ਦਿਲ ਦੇ ਰੋਗੀਆਂ ਨੂੰ ਆਪਣੀ ਖੁਰਾਕ 'ਚ ਕੇਲਾ ਜ਼ਰੂਰ ਸ਼ਾਮਲ ਕਰਨਾ ਚਾਹੀਦੈ
7/8
ਨਿੰਬੂ ਐਂਟੀਆਕਸੀਡੈਂਟਸ ਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੈ
8/8
ਦਿਲ ਦੇ ਰੋਗੀਆਂ ਲਈ ਅਨਾਨਾਸ ਬਹੁਤ ਹੀ ਫਾਇਦੇਮੰਦ
Published at : 18 Jul 2022 11:22 PM (IST)