High Blood Pressure : ਜੇਕਰ ਬੀਪੀ ਵੱਧ ਜਾਵੇ ਤਾਂ ਇਹ ਤਕਨੀਕ ਤੁਰੰਤ ਦਿੰਦੀ ਐ ਰਾਹਤ, ਹਾਰਟ ਅਟੈਕ ਦਾ ਖ਼ਤਰਾ ਹੋ ਜਾਂਦੈ ਘਟ
ਅੱਜ ਦੇ ਸਮੇਂ ਵਿੱਚ ਹਾਈ ਬੀਪੀ (High BP) ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
Download ABP Live App and Watch All Latest Videos
View In Appਬਹੁਤੇ ਲੋਕ ਜਾਣਦੇ ਹਨ ਕਿ ਬੀਪੀ ਘੱਟ (Low BP) ਹੋਣ 'ਤੇ ਚੀਨੀ ਨਮਕ ਦਾ ਘੋਲ ਲੈਣਾ ਚਾਹੀਦਾ ਹੈ ਜਾਂ ਕੋਈ ਮਿੱਠੀ ਚੀਜ਼ (Eat sweets) ਤੁਰੰਤ ਖਾ ਲੈਣੀ ਚਾਹੀਦੀ ਹੈ।
ਹੁਣ ਤਾਜ਼ੀ ਅਤੇ ਖੁੱਲ੍ਹੀ ਹਵਾ ਵਿੱਚ ਬੈਠੋ ਜਾਂ ਲੇਟ ਜਾਓ। AC ਜਾਂ ਪੱਖਾ ਚਾਲੂ ਕਰੋ ਅਤੇ ਡੂੰਘਾ ਸਾਹ ਲਓ। ਹਰ ਚੀਜ਼ ਤੋਂ ਆਪਣਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰੋ ਅਤੇ ਸਿਰਫ ਆਪਣੇ ਸਾਹ 'ਤੇ ਧਿਆਨ ਕੇਂਦਰਤ ਕਰੋ।
ਧਿਆਨ ਰੱਖੋ ਕਿ ਡੂੰਘਾ ਸਾਹ ਲੈਂਦੇ ਸਮੇਂ ਨੱਕ ਰਾਹੀਂ ਸਾਹ ਲਓ ਅਤੇ ਮੂੰਹ ਰਾਹੀਂ ਸਾਹ ਬਾਹਰ ਕੱਢੋ। ਅਜਿਹਾ ਕਰਨ ਨਾਲ ਤੁਹਾਨੂੰ ਤਣਾਅ ਨੂੰ ਛੱਡਣ ਅਤੇ ਸਾਹ ਲੈਣ ਨੂੰ ਆਮ ਬਣਾਉਣ ਵਿੱਚ ਮਦਦ ਮਿਲੇਗੀ।
ਪਰ ਹਾਈ ਬੀਪੀ ਹੋਣ ਦੀ ਸੂਰਤ ਵਿੱਚ ਮਰੀਜ਼ ਦੀ ਹਾਲਤ ਜਲਦੀ ਨਾਰਮਲ ਹੋ ਜਾਵੇ ਤੇ ਹਾਰਟ ਅਟੈਕ ਦਾ ਖ਼ਤਰਾ ਵੀ ਘੱਟ ਜਾਵੇ, ਇਸਦਾ ਧਿਆਨ ਰੱਖਣਾ ਜ਼ਰੂਰੀ ਹੈ।
ਕੁਝ ਲੋਕਾਂ ਦੇ ਪਿਸ਼ਾਬ ਵਿੱਚ ਖੂਨ ਵੀ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਇਹ ਸਾਰੇ ਲੱਛਣ ਸਾਰੇ ਲੋਕਾਂ ਵਿੱਚ ਇਕੱਠੇ ਦਿਖਾਈ ਦੇਣ। ਆਮ ਤੌਰ 'ਤੇ ਇਹਨਾਂ ਵਿੱਚੋਂ ਕੋਈ ਵੀ ਦੋ ਜਾਂ ਤਿੰਨ ਲੱਛਣ ਇਕੱਠੇ ਦਿਖਾਈ ਦਿੰਦੇ ਹਨ।
ਤਣਾਅ, ਗੁੱਸਾ, ਪ੍ਰਦੂਸ਼ਣ, ਹੋਰ ਸਿਹਤ ਸਮੱਸਿਆਵਾਂ ਵਰਗੇ ਕਈ ਕਾਰਨ ਹਨ, ਜਿਸ ਕਾਰਨ ਅੱਜ ਦੇ ਸਮੇਂ ਵਿੱਚ ਹਾਈ ਬੀਪੀ (High BP) ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ
ਕਰ ਇਸ ਤਰ੍ਹਾਂ ਦੀ ਸਮੱਸਿਆ ਪਹਿਲੀ ਵਾਰ ਹੋਈ ਹੈ ਜਾਂ ਤੁਸੀਂ ਅਜੇ ਤੱਕ ਇਸ ਬੀਮਾਰੀ ਦਾ ਇਲਾਜ ਸ਼ੁਰੂ ਨਹੀਂ ਕੀਤਾ ਹੈ, ਤਾਂ ਹੁਣ ਤੁਸੀਂ ਘੱਟੋ-ਘੱਟ ਅੱਧੇ ਘੰਟੇ ਲਈ ਸ਼ਾਂਤੀ ਨਾਲ ਲੇਟ ਜਾਓ।