High BP : ਤਣਾਅ ਤੋਂ ਇਲਾਵਾ ਹੋਰ ਵੀ ਕਿਹੜੇ ਕਾਰਨਾਂ ਕਾਰਨ ਹੁੰਦੀ ਹਾਈ ਬੀਪੀ ਦੀ ਸਮੱਸਿਆ, ਜਾਣੋ ਇਸਦਾ ਹੱਲ

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣਾ ਆਮ ਗੱਲ ਹੈ। ਹਾਈ ਬਲੱਡ ਪ੍ਰੈਸ਼ਰ ਦੇ ਦੌਰਾਨ, ਸਰੀਰ ਵਿੱਚ ਖੂਨ ਦਾ ਪ੍ਰਵਾਹ ਇੰਨੀ ਤੇਜ਼ੀ ਨਾਲ ਵੱਧ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਇਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

High BP

Sponsored Links by Taboola