ਭਾਰਤ ਦੇ TOP HOT ਬੀਚ, ਇੱਥੇ ਹਰ ਵੇਲੇ ਬਿਕਨੀ ਪਾ ਕੇ ਘੁੰਮਦੀਆਂ ਕੁੜੀਆਂ, ਇਦਾਂ ਕਰੋ ਬੁਕਿੰਗ
ਪਹਿਲੇ ਨੰਬਰ 'ਤੇ Palolem Beach ਹੈ। ਇਹ ਬੀਚ ਸਿਰਫ ਗੋਆ ਵਿੱਚ ਹੈ। ਇੱਥੇ ਤੁਹਾਨੂੰ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਖੂਬ ਮਸਤੀ ਕਰਨ ਦਾ ਮੌਕਾ ਮਿਲਦਾ ਹੈ। ਇਹ ਬੀਚ ਆਪਣੀ ਨਾਈਟ ਲਾਈਫ ਲਈ ਬਹੁਤ ਮਸ਼ਹੂਰ ਹੈ।
Download ABP Live App and Watch All Latest Videos
View In Appਰਾਧਾਨਗਰ ਬੀਚ ਅੰਡੇਮਾਨ ਨਿਕੋਬਾਰ ਵਿੱਚ ਹੈ। ਇਸ ਬੀਚ ਦੀ ਕੁਦਰਤੀ ਸੁੰਦਰਤਾ ਤੁਹਾਨੂੰ ਆਕਰਸ਼ਤ ਕਰੇਗੀ। ਇੱਥੇ ਦਿਨ ਵੇਲੇ ਤੁਸੀਂ ਕਈ ਵਿਦੇਸ਼ੀ ਅਤੇ ਭਾਰਤੀ ਕੁੜੀਆਂ ਨੂੰ ਬਿਕਨੀ ਵਿੱਚ ਘੁੰਮਦਿਆਂ ਵੇਖੋਗੇ।
ਮੱਮਾਲਪੁਰਮ ਬੀਚ ਤਾਮਿਲਨਾਡੂ ਵਿੱਚ ਹੈ। ਇਸ ਬੀਚ ‘ਤੇ ਅਕਸਰ ਸ਼ਾਂਤੀ ਹੁੰਦੀ ਹੈ। ਜਿਹੜੇ ਲੋਕ ਸ਼ਾਂਤੀ ਚਾਹੁੰਦੇ ਹਨ, ਉਹ ਇਸ ਬੀਚ 'ਤੇ ਆ ਕੇ ਬੈਠਦੇ ਹਨ। ਇਸ ਦੌਰਾਨ ਤੁਹਾਨੂੰ ਕਈ ਕੁੜੀਆਂ ਬਿਕਨੀ 'ਚ ਧੁੱਪ ਲੈਂਦੀਆਂ ਨਜ਼ਰ ਆਉਣਗੀਆਂ।
ਵਰਕਲਾ ਬੀਚ ਕੇਰਲ ਵਿੱਚ ਸਥਿਤ ਹੈ। ਇਸ ਦਾ ਨਾਂ ਸਾਫ਼-ਸੁਥਰੇ ਬੀਚਾਂ ਵਿੱਚ ਸਭ ਤੋਂ ਉੱਪਰ ਹੈ। ਇੱਥੇ ਤੁਹਾਨੂੰ ਭਰਪੂਰ ਕੁਦਰਤੀ ਸੁੰਦਰਤਾ ਨਜ਼ਰ ਆਵੇਗੀ। ਇਸ ਦੇ ਨਾਲ ਹੀ ਇੱਥੇ ਤੁਹਾਨੂੰ ਬੀਚ 'ਤੇ ਕਈ ਵਿਦੇਸ਼ੀ ਕੁੜੀਆਂ ਬਿਕਨੀ 'ਚ ਘੁੰਮਦੀਆਂ ਦੇਖਣ ਨੂੰ ਮਿਲਣਗੀਆਂ।
Benaulim ਬੀਚ ਦੱਖਣੀ ਗੋਆ ਵਿੱਚ ਸਥਿਤ ਹੈ। ਇਹ ਬੀਚ ਪਾਰਟੀ ਨਾਈਟ ਲਈ ਬਹੁਤ ਮਸ਼ਹੂਰ ਹੈ। ਇੱਥੇ ਤੁਹਾਨੂੰ ਸਵੇਰੇ ਅਤੇ ਸ਼ਾਮ ਦੋਨੋਂ ਟਾਈਮ ਕੁੜੀਆਂ ਬਿਕਨੀ ਵਿੱਚ ਘੁੰਮਦੀਆਂ ਨਜ਼ਰ ਆਉਣਗੀਆਂ।
Agonda ਦੱਖਣੀ ਗੋਆ ਵਿੱਚ ਇੱਕ ਵੱਡਾ ਪਿੰਡ ਹੈ। ਇੱਥੋਂ ਦਾ ਬੀਚ ਸਭ ਤੋਂ ਸ਼ਾਂਤ ਅਤੇ ਖੂਬਸੂਰਤ ਹੈ। ਇੱਥੇ ਤੁਹਾਨੂੰ ਲੋਕਾਂ ਦੀ ਵੱਡੀ ਭੀੜ ਨਹੀਂ ਦਿਖਾਈ ਦੇਵੇਗੀ। ਪਰ ਇੱਥੇ ਵੀ ਤੁਹਾਨੂੰ ਕੁੜੀਆਂ ਬਿਕਨੀ ਵਿੱਚ ਧੁੱਪ ਸੇਕਦੀਆਂ ਦੇਖਣ ਨੂੰ ਮਿਲਣਗੀਆਂ।
Utorda ਬੀਚ ਗੋਆ ਵਿੱਚ ਵੀ ਹੈ। ਇੱਥੇ ਵੀ ਤੁਹਾਨੂੰ ਬਹੁਤ ਘੱਟ ਭੀੜ ਦੇਖਣ ਨੂੰ ਮਿਲੇਗੀ। ਜੇਕਰ ਤੁਸੀਂ ਗੋਆ ਘੁੰਮਣ ਜਾ ਰਹੇ ਹੋ ਅਤੇ ਉੱਥੇ ਇੱਕ ਸ਼ਾਂਤੀ ਵਾਲਾ ਬੀਚ ਚਾਹੁੰਦੇ ਹੋ, ਤਾਂ ਇਹ ਜਗ੍ਹਾ ਤੁਹਾਡੇ ਲਈ ਬਿਲਕੁਲ ਸਹੀ ਹੈ।