Sonam Kapoor Dresses: ਤੁਸੀਂ ਸੂਟ 'ਚ ਕਿਵੇਂ ਲੱਗ ਸਕਦੇ ਹੋ ਸਟਨਿੰਗ, ਦੇਖੋ ਸੋਨਮ ਕਪੂਰ ਦੇ ਇਹ ਲੁਕਸ
ਇਨ੍ਹੀਂ ਦਿਨੀਂ ਸੋਨਮ ਕਪੂਰ ਮਦਰਹੂਜ ਦਾ ਆਨੰਦ ਲੈ ਰਹੀ ਹੈ। ਅਦਾਕਾਰਾ ਵੀ ਆਪਣੇ ਨਵੇਂ ਲੁੱਕ ਨਾਲ ਫੈਸ਼ਨ ਗੋਲਸ ਵੀ ਦਿੰਦੀ ਰਹਿੰਦੀ ਹੈ। ਖਾਸ ਤੌਰ 'ਤੇ ਲੜਕੀਆਂ ਆਪਣੇ ਕੱਪੜਿਆਂ ਦੀ ਚੋਣ ਕਰਨ ਲਈ ਸਮਾਂ ਕੱਢਦੀਆਂ ਹਨ, ਤੁਸੀਂ ਅਦਾਕਾਰਾ ਦੇ ਸਟਾਈਲ ਨੂੰ ਕਾਪੀ ਕਰ ਸਕਦੇ ਹੋ।
Download ABP Live App and Watch All Latest Videos
View In Appਅਦਾਕਾਰਾ ਨੇ ਇਸ ਕਾਲੇ ਸੂਟ ਦੇ ਨਾਲ ਗਲੇ 'ਚ ਪਰਲ ਚੋਕਰ ਪਾਇਆ ਹੋਇਆ ਹੈ, ਜਿਸ 'ਚ ਉਸ ਦਾ ਲੁੱਕ ਕਾਫੀ ਐਟਰੈਕਟਿਵ ਲੱਗ ਰਿਹਾ ਹੈ। ਪ੍ਰਸ਼ੰਸਕ ਅਦਾਕਾਰਾ ਦੇ ਹਰ ਲੁੱਕ ਨੂੰ ਦੇਖਣ ਲਈ ਬੇਤਾਬ ਹਨ।
ਅਦਾਕਾਰਾ ਸੋਨਮ ਕਪੂਰ ਦੇ ਸਟਾਈਲ ਤੋਂ ਤੁਸੀਂ ਵੀ ਸਿੱਖ ਸਕਦੇ ਹੋ ਕਿ ਤੁਸੀਂ ਸੂਟ 'ਚ ਵੀ ਕਿਵੇਂ ਸਟਾਈਲਿਸ਼ ਲੱਗ ਸਕਦੇ ਹੋ। ਅਦਾਕਾਰਾ ਹਰ ਪਹਿਰਾਵੇ ਵਿੱਚ ਤਹਿਲਕਾ ਮਚਾ ਦਿੰਦੀ ਹੈ। ਸੋਨਮ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਸੋਨਮ ਕਪੂਰ ਹਰ ਰੋਜ਼ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਐਥਨਿਕ ਲੁੱਕ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਨੀਲੇ ਸੂਟ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਟ੍ਰੈਡੀਸ਼ਨਲ ਕੱਪੜਿਆਂ 'ਚ ਇਸ ਅਦਾਕਾਰਾ ਦਾ ਕੋਈ ਜਵਾਬ ਨਹੀਂ ਹੈ ਅਤੇ ਹਾਲ ਹੀ 'ਚ ਉਨ੍ਹਾਂ ਦਾ ਅਜਿਹਾ ਹੀ ਲੁੱਕ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਉਹ ਹਰ ਪਹਿਰਾਵੇ ਵਿੱਚ ਧਿਆਨ ਖਿੱਚਦੀ ਹੈ।
ਫੈਸ਼ਨ ਦੇ ਮਾਮਲੇ ਵਿੱਚ ਹਸੀਨਾ ਦਾ ਕੋਈ ਜੋੜ ਨਹੀਂ ਹੈ। ਮਾਂ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਸਟਾਈਲਿੰਗ ਸੈਂਸ 'ਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ। ਹਰ ਕੋਈ ਉਨ੍ਹਾਂ ਦੇ ਫੈਸ਼ਨ ਦੀ ਤਾਰੀਫ ਕਰਦਾ ਹੈ।
ਅਦਾਕਾਰਾ ਹਰ ਲੁੱਕ 'ਚ ਖੂਬਸੂਰਤ ਲੱਗਦੀ ਹੈ। ਜੇਕਰ ਤੁਸੀਂ ਕਿਸੇ ਫੰਕਸ਼ਨ ਲਈ ਐਥਨਿਕ ਲੁੱਕ ਦੀ ਖੋਜ ਕਰ ਰਹੇ ਹੋ, ਤਾਂ ਤੁਸੀਂ ਉਨ੍ਹਾਂ ਦੀ ਲੁੱਕ ਤੋਂ ਸਿੱਖ ਸਕਦੇ ਹੋ।