'ਕੌਮੀ ਖੇਡ ਦਿਵਸ' 'ਤੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ 'ਰਾਸ਼ਟਰੀ ਖੇਡ ਪੁਰਸਕਾਰ' ਨਾਲ ਸਨਮਾਨਤ
ਕੁਲਦੀਪ ਸਿੰਘ ਭੁੱਲਰ ਉੱਤਮ ਐਥਲੀਟ ਰਹੇ। ਸੰਨਿਆਸ ਲੈਣ ਤੋਂ ਬਾਅਦ ਉਹ ਅਜੋਕੇ ਸਮੇਂ ਕਈ ਨੌਜਵਾਨ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ 'ਧਿਆਨਚੰਦ ਪੁਰਸਕਾਰ' ਨਾਲ ਸਨਮਾਨਤ ਕੀਤਾ ਗਿਆ।
Download ABP Live App and Watch All Latest Videos
View In Appਸ਼ਿਵ ਸਿੰਘ ਨੂੰ 'ਦ੍ਰੋਣਾਚਾਰਿਆ' ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਸਨਮਾਨ ਮੁੱਕੇਬਾਜ਼ੀ ਦੀ ਕੋਚਿੰਗ ਬਦਲੇ ਦਿੱਤਾ ਗਿਆ।
ਚੰਡੀਗੜ੍ਹ ਦੇ ਸੰਦੇਸ਼ ਝੀਂਗਣ ਭਾਰਤੀ ਫੁੱਟਬਾਲ ਖਿਡਾਰੀ ਹਨ। ਉਨ੍ਹਾਂ ਨੂੰ 'ਅਰਜੁਨ ਐਵਾਰਡ' ਲਈ ਸਨਮਾਨਤ ਕੀਤਾ ਗਿਆ।
ਕਬੱਡੀ ਦੇ ਕੋਚ ਕ੍ਰਿਸ਼ਨ ਕੁਮਾਰ ਹੁੱਡਾ ਨੂੰ 'ਦ੍ਰੋਣਾਚਾਰਿਆ ਪੁਰਸਕਾਰ' ਨਾਲ ਸਨਮਾਨਤ ਕੀਤਾ ਗਿਆ।
ਏਸ਼ੀਆਈ ਖੇਡਾਂ 'ਚ ਹਿੱਸਾ ਲਿਆ ਤੇ ਕਈ ਤਗਮੇ ਜਿੱਤੇ। ਸਾਲ 1976 'ਚ ਸਿਰਫ਼ 15 ਸਕਿੰਟਾਂ 'ਚ ਹੁਣ ਤਕ ਦੇ ਸਭ ਤੋਂ ਘੱਟ ਸਮੇਂ 'ਚ ਗੋਲ ਦਾਗਿਆ ਤੇ ਓਲੰਪਿਕ ਇਤਿਹਾਸ 'ਚ ਰਿਕਾਰਡ ਬਣਾਇਆ। ਅੱਜਕਲ੍ਹ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਹਨ। ਉਨ੍ਹਾਂ ਦੀਆਂ ਉਪਲਬਧੀਆਂ ਨੂੰ ਧਿਆਨ 'ਚ ਰੱਖਦਿਆਂ 'ਧਿਆਨਚੰਦ ਪੁਰਸਕਾਰ' ਨਾਲ ਨਿਵਾਜਿਆ ਗਿਆ।
ਚੰਡੀਗੜ੍ਹ: ਅੰਤਰ ਰਾਸ਼ਟਰੀ ਖੇਡ ਦਿਵਸ 'ਤੇ ਰਾਸ਼ਟਰਪਤੀ ਵੱਲੋਂ 'ਕੌਮੀ ਖੇਡ ਪੁਰਸਕਾਰ' ਦਿੱਤੇ ਜਾਂਦੇ ਹਨ। ਇਸ ਤਹਿਤ ਅੱਜ ਵਰਚੂਅਲ ਪ੍ਰੋਗਰਾਮ ਜ਼ਰੀਏ ਐਵਾਰਡ ਵੰਡੇ ਗਏ। ਕਈ ਦਿੱਗਜ਼ਾਂ ਨੇ ਖੇਡ ਕਰੀਅਰ 'ਚ ਬਿਹਤਰ ਪ੍ਰਦਰਸ਼ਨ ਕਰਕੇ ਐਵਾਰਡ ਆਪਣੇ ਨਾਂਅ ਕੀਤੇ। ਕੁਲਦੀਪ ਕੁਮਾਰ ਹਾਂਡੂ Wushu coach ਜਿੰਨ੍ਹਾਂ ਨੇ ਦੇਸ਼ ਨੂੰ ਸਰਵੋਤਮ ਖਿਡਾਰੀ ਦਿੱਤੇ। ਇਨ੍ਹਾਂ ਨੂੰ 'ਦ੍ਰੋਣਾਚਾਰਿਆ ਪੁਰਸਕਾਰ' ਨਾਲ ਸਨਮਾਨਤ ਕੀਤਾ ਗਿਆ।
- - - - - - - - - Advertisement - - - - - - - - -