Farmers Protest: ਕਿਸਾਨ ਰਾਜ ਭਵਨ ਘੇਰਨ ਲਈ ਤਿਆਰ, ਪੁਲਿਸ ਨੇ ਵੀ ਕੀਤੇ ਸਖ਼ਤ ਪ੍ਰਬੰਧ, ਦੇਖੋ ਤਸਵੀਰਾਂ
ਕਿਸਾਨੀ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ 'ਤੇ ਕਿਸਾਨ ਅੱਜ ਦੇਸ਼ ਭਰ ਦੇ ਰਾਜ ਭਵਨਾਂ ਦੇ ਬਾਹਰ ਪ੍ਰਦਰਸ਼ਨ ਕਰਨਗੇ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣਗੇ। ਕਿਸਾਨਾਂ ਦੇ ਇਸ ਪ੍ਰਦਰਸ਼ਨ ਦਾ ਕੋਰੋਨਾ ਦਾ ਸੁਪਰ ਫੈਲਣ ਦਾ ਖ਼ਤਰਾ ਵੀ ਹੈ।
Download ABP Live App and Watch All Latest Videos
View In Appਹਰਿਆਣਾ ਦੇ ਕਿਸਾਨ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਥੋੜੇ ਸਮੇਂ ਵਿੱਚ ਉਨ੍ਹਾਂ ਵਲੋਂ ਮਾਰਚ ਸ਼ੁਰੂ ਕੀਤਾ ਜਾਵੇਗਾ।
ਕਿਸਾਨ ਲੀਡਰ ਗੁਰਨਾਮ ਚੜੁਨੀ ਦੀ ਅਗਵਾਈ ਵਿੱਚ ਮਾਰਚ ਕੱਢਿਆ ਜਾਵੇਗਾ।
ਮਾਰਚ ਕਰਦੇ ਹੋਏ ਕਿਸਾਨ ਭਵਨ ਪਹੁੰਚਣਗੇ ਤੇ ਰਾਜਪਾਲ ਨੂੰ ਮੰਗ ਪੱਤਰ ਦੇਣਗੇ।
ਪੁਲਿਸ ਵਲੋਂ ਵੀ ਪੂਰੇ ਪ੍ਰਬੰਧ ਕੀਤਾ ਗਏ ਹਨ।
ਇਨ੍ਹਾਂ ਤਸਵੀਰਾਂ 'ਚ ਵੀ ਤੁਹਾਨੂੰ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤੇ ਨਜ਼ਰ ਆਉਣਗੇ।
ਦਿੱਲੀ ਵਿੱਚ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋ ਚੁਕੇ ਹਨ।
ਇਸ ਦਰਮਿਆਨ ਕਿਸਾਨ ਖੇਤੀ ਬਚਾਓ ਲੋਕਤੰਤਰ ਬਚਾਓ ਦਿਹਾੜਾ ਮਨਾ ਰਹੇ ਹਨ।
ਕਿਸਾਨ ਰਾਜ ਭਵਨ ਘੇਰਨ ਲਈ ਤਿਆਰ, ਪੁਲਿਸ ਨੇ ਵੀ ਕੀਤੇ ਸਖ਼ਤ ਪ੍ਰਬੰਧ, ਦੇਖੋ ਤਸਵੀਰਾਂ