Ambedkar Jayanti 2023: ਵਿਦੇਸ਼ ਤੋਂ ਹਾਸਲ ਕੀਤੀ ਡਾਕਟਰੇਟ ਦੀ ਡਿਗਰੀ, ਜਾਣੋ ਬਾਬਾ ਸਾਹਬ ਅੰਬੇਡਕਰ ਬਾਰੇ ਕੁਝ ਅਹਿਮ ਗੱਲਾਂ
ABP Sanjha
Updated at:
10 Apr 2023 05:10 PM (IST)
1
ਅੰਬੇਡਕਰ ਸਾਹਿਬ ਨੇ ਜਾਤ-ਪਾਤ ਦਾ ਵਿਰੋਧ ਕੀਤਾ ਸੀ ਅਤੇ ਇਸ ਨੂੰ ਸਮਾਜ ਵਿੱਚੋਂ ਕੱਢਣ ਦੀ ਮੰਗ ਵੀ ਕੀਤੀ ਸੀ।
Download ABP Live App and Watch All Latest Videos
View In App2
ਅੰਬੇਡਕਰ ਆਪਣੇ ਮਾਤਾ-ਪਿਤਾ ਦੀ 14ਵੀਂ ਸੰਤਾਨ ਸਨ।
3
ਭੀਮ ਰਾਓ ਦੇ ਪਿਤਾ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾਬਾਈ ਸੀ।
4
ਬਾਬਾ ਸਾਹਿਬ ਅੰਬੇਡਕਰ ਵਿਦੇਸ਼ ਵਿੱਚ ਇਕੋਨੋਮਿਕ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸਨ।
5
ਅੰਬੇਡਕਰ ਦਾ ਅਸਲੀ ਨਾਂ ਅੰਬਾਵਡੇਕਰ ਸੀ।
6
1935 ਵਿੱਚ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਵਿੱਚ ਅੰਬੇਡਕਰ ਦੀ ਅਹਿਮ ਭੂਮਿਕਾ ਸੀ।
7
ਅੰਬੇਡਕਰ ਨੇ ਸਭ ਤੋਂ ਪਹਿਲਾਂ ਬਿਹਾਰ ਅਤੇ ਮੱਧ ਪ੍ਰਦੇਸ਼ ਦੀ ਵੰਡ ਦਾ ਸੁਝਾਅ ਦਿੱਤਾ ਸੀ।