Mumbai Rains Photos: ਪਹਿਲੀ ਬਾਰਸ਼ 'ਚ ਪਾਣੀ-ਪਾਣੀ ਹੋਇਆ ਮੁੰਬਈ, ਸੜਕਾਂ 'ਤੇ ਪਾਣੀ ਭਰਨ ਨਾਲ ਟ੍ਰੈਫਿਕ ਜਾਮ
ਏਬੀਪੀ ਸਾਂਝਾ
Updated at:
09 Jun 2021 06:55 PM (IST)
1
ਮਾਨਸੂਨ ਨੇ ਮੁੰਬਈ 'ਚ ਦਸਤਕ ਦੇ ਦਿੱਤੀ ਹੈ। ਅੱਜ ਸਵੇਰ ਤੋਂ ਭਾਰੀ ਬਾਰਸ਼ ਤੋਂ ਬਾਅਦ ਸ਼ਹਿਰ ਦੇ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਖਬਰਾਂ ਹਨ।
Download ABP Live App and Watch All Latest Videos
View In App2
ਸਥਾਨਕ ਰੇਲ ਸੇਵਾਵਾਂ 'ਤੇ ਕੋਈ ਅਸਰ ਨਹੀਂ ਹੋਇਆ, ਪਰ ਟਰੈਕ ਪਾਣੀ ਨਾਲ ਭਰੇ ਹੋਏ ਹਨ।
3
ਵੈਸਟ ਦੀਆਂ ਕੁਝ ਬੱਸਾਂ ਦਾ ਰਾਹ ਬਦਲਿਆ ਗਿਆ ਹੈ।
4
ਸ਼ਹਿਰ ਅਤੇ ਉਪਨਗਰ ਦੇ ਕਈ ਹਿੱਸਿਆਂ ਵਿਚ ਸਵੇਰੇ ਤੂਫਾਨ ਦੇ ਨਾਲ ਭਾਰੀ ਬਾਰਸ਼ ਹੋਈ।
5
ਆਈਐਮਡੀ ਨੇ ਮੁੰਬਈ ਅਤੇ ਉਪਨਗਰਾਂ ਵਿੱਚ ਦਰਮਿਆਨੀ ਬਾਰਸ਼ ਦੇ ਨਾਲ ਅੰਸ਼ਕ ਤੌਰ 'ਤੇ ਬੱਦਲਵਾਈ ਦੀ ਭਵਿੱਖਬਾਣੀ ਕੀਤੀ ਹੈ।
6
ਕੁਝ ਥਾਵਾਂ ਤੇ ਭਾਰੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
7
ਕੁਝ ਥਾਵਾਂ ਤੇ ਭਾਰੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
8
ਕੁਝ ਥਾਵਾਂ ਤੇ ਭਾਰੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
9
ਕੁਝ ਥਾਵਾਂ ਤੇ ਭਾਰੀ ਤੋਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।