Gujarati New Year 2022: CM ਭੂਪੇਂਦਰ ਪਟੇਲ ਨੇ ਤ੍ਰਿਮੰਦਿਰ ਵਿੱਚ ਟੇਕਿਆ ਮੱਥਾ, ਗੁਜਰਾਤੀ ਨਵੇਂ ਸਾਲ ਦੀਆਂ ਵਧਾਈਆਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
27 Oct 2022 03:56 PM (IST)
1
ਗੁਜਰਾਤੀ ਨਵੇਂ ਸਾਲ ਦੇ ਪਹਿਲੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਡਲਜ ਦੇ ਤ੍ਰਿਮੰਦਿਰ ਪਹੁੰਚੇ ਅਤੇ ਪੂਜਾ ਕੀਤੀ।
Download ABP Live App and Watch All Latest Videos
View In App2
ਦੱਸ ਦੇਈਏ ਕਿ ਦੀਵਾਲੀ ਦੇ ਅਗਲੇ ਦਿਨ ਗੁਜਰਾਤੀ ਭਾਈਚਾਰੇ ਦੇ ਲੋਕ ਗੁਜਰਾਤੀ ਨਵੇਂ ਸਾਲ ਨੂੰ ਧੂਮਧਾਮ ਨਾਲ ਮਨਾਉਂਦੇ ਹਨ।
3
ਸੀਐਮ ਭੂਪੇਂਦਰ ਪਟੇਲ ਨੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੂਜਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ।
4
ਬੈਸਟੁ ਵਾਰਸ ਯਾਨੀ ਗੁਜਰਾਤ ਨਵਾਂ ਸਾਲ ਇਸ ਸਾਲ ਦੋ ਤਾਰੀਖਾਂ 26 ਅਤੇ 27 ਅਕਤੂਬਰ ਨੂੰ ਪੈ ਰਿਹਾ ਹੈ।
5
ਸੀਐਮ ਭੂਪੇਂਦਰ ਪਟੇਲ ਨੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੂਜਾ ਕੀਤੀ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ।
6
ਦੱਸ ਦੇਈਏ ਕਿ ਦੀਵਾਲੀ ਦੇ ਅਗਲੇ ਦਿਨ ਗੁਜਰਾਤੀ ਭਾਈਚਾਰੇ ਦੇ ਲੋਕ ਗੁਜਰਾਤੀ ਨਵੇਂ ਸਾਲ ਨੂੰ ਧੂਮਧਾਮ ਨਾਲ ਮਨਾਉਂਦੇ ਹਨ।
7
ਸੀਐਮ ਪਟੇਲ ਨੇ ਗੁਜਰਾਤ ਦੇ ਸਾਰੇ ਲੋਕਾਂ ਨੂੰ ਗੁਜਰਾਤੀ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।