Rohit Sharma: ਰੋਹਿਤ ਸ਼ਰਮਾ ਦਾ ਨਵਾਂ ਹੇਅਰ ਸਟਾਈਲ ਤੇਜ਼ੀ ਨਾਲ ਵਾਇਰਲ ? ਕੀ ਤੁਹਾਨੂੰ ਪਸੰਦ ਆਇਆ ਇਹ ਅੰਦਾਜ਼
ABP Sanjha
Updated at:
25 Jan 2024 12:29 PM (IST)

1
ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਨਵਾਂ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Download ABP Live App and Watch All Latest Videos
View In App
2
ਦਰਅਸਲ, ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਹੈਦਰਾਬਾਦ 'ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਟੀਮ ਇੰਡੀਆ ਦੇ ਕਪਤਾਨ ਆਪਣੇ ਨਵੇਂ ਲੁੱਕ 'ਚ ਨਜ਼ਰ ਆਏ।

3
ਫੈਨਜ਼ ਰੋਹਿਤ ਸ਼ਰਮਾ ਦੇ ਨਵੇਂ ਹੇਅਰ ਸਟਾਈਲ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ। ਰੋਹਿਤ ਸ਼ਰਮਾ ਦੇ ਲੁੱਕ 'ਤੇ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ।
4
ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਟੈਸਟ ਵਿੱਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
5
ਇੰਗਲੈਂਡ ਦੀ ਟੀਮ ਲਗਭਗ 12 ਸਾਲਾਂ ਤੋਂ ਭਾਰਤੀ ਧਰਤੀ 'ਤੇ ਕੋਈ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਇੰਗਲੈਂਡ ਨੇ ਆਖਰੀ ਵਾਰ 2012 'ਚ ਭਾਰਤੀ ਧਰਤੀ 'ਤੇ ਟੈਸਟ ਸੀਰੀਜ਼ ਜਿੱਤੀ ਸੀ।