ਜਾਣੋ IPL 'ਚ ਕਿਹੜੇ ਖਿਡਾਰੀਆਂ ਨੇ ਸਭ ਤੋਂ ਵੱਧ ਵਾਰ ਜਿੱਤਿਆ Player of the match ਐਵਾਰਡ
ਇਸ ਸੂਚੀ ਵਿੱਚ ਪਹਿਲਾ ਨਾਂਅ ab de villiers ਦਾ ਹੈ ਜਿਸ ਨੇ ਆਈਪੀਐਲ ਦੇ ਇਤਿਹਾਸ ਵਿੱਚ 25 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ। ab de villiers ਹੁਣ RCB ਦਾ ਹਿੱਸਾ ਹਨ ਤੇ ਇਸ ਤੋਂ ਪਹਿਲਾਂ ਉਹ ਦਿੱਲੀ ਲਈ ਵੀ ਖੇਡ ਚੁੱਕੇ ਹਨ।
Download ABP Live App and Watch All Latest Videos
View In Appਇਸ ਤੋਂ ਬਾਅਦ ਅਗਲਾ ਨਾਂਅ ਕ੍ਰਿਸ ਗੇਲ ਦਾ ਆਉਂਦਾ ਹੈ ਜਿਨ੍ਹਾਂ ਨੇ 22ਵਾਰ ਇਸ ਖਿਤਾਬ ਨੂੰ ਹਾਸਲ ਕੀਤਾ ਹੈ। ਇਹ RCB, KKR ਤੇ ਪੰਜਾਬ ਕਿੰਗਸ ਦਾ ਹਿੱਸਾ ਰਹੇ ਹਨ।
ਇਸ ਸੂਚੀ ਵਿੱਚ ਅਗਲਾ ਨਾਂਅ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਆਉਂਦਾ ਹੈ। ਰੋਹਿਤ ਸ਼ਰਮਾ ਨੇ ਇਹ ਖਿਤਾਬ 19 ਵਾਰ ਹਾਸਿਲ ਕੀਤਾ ਹੈ। ਰੋਹਿਤ MI ਤੋਂ ਇਲਾਵਾ ਹੈਦਰਾਬਾਦ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ।
ਡੇਵਿਡ ਵਾਰਨਰ ਨੇ ਇਹ ਖਿਤਾਬ 18 ਵਾਰ ਆਪਣੇ ਨਾਂਅ ਹਾਸਿਲ ਕੀਤਾ ਹੈ। ਉਹ ਦਿੱਲੀ ਤੋਂ ਇਲਾਵਾ ਹੈਦਰਾਬਾਦ ਟੀਮ ਦਾ ਹਿੱਸਾ ਰਹਿ ਚੁੱਕੇ ਹਨ।
ਇਸ ਸੂਚੀ ਵਿੱਚ ਆਖ਼ਰੀ ਨਾਂਅ ਮਹਿੰਦਰ ਸਿੰਘ ਧੋਨੀ ਦਾ ਆਉਂਦਾ ਹੈ ਉਨ੍ਹਾਂ ਨੇ 17 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੈ।