ਜਨਮ ਦਿਨ ਮੌਕੇ ਧੋਨੀ ਨੇ ਦੋਸਤਾਂ ਨਾਲ ਖੇਡੀ ਕ੍ਰਿਕਟ, ਦੇਖੋ ਕਪਤਾਨ ਕੂਲ ਦੀਆਂ ਖਾਸ ਤਸਵੀਰਾਂ
ਏਬੀਪੀ ਸਾਂਝਾ
Updated at:
07 Jul 2020 01:41 PM (IST)

1
ਕਪਤਾਨ ਕੂਲ ਦਾ ਕੂਲ ਅੰਦਾਜ਼। ਦੋਸਤਾਂ ਨਾਲ ਬੇਹੱਦ ਸਾਦਗੀ ਨਾਲ ਵਿਚਾਰ ਵਟਾਂਦਰੇ ਕਰਦੇ ਨਜ਼ਰ ਆਏ ਮਾਹੀ।
Download ABP Live App and Watch All Latest Videos
View In App
2
ਧੋਨੀ ਆਪਣੇ ਦੋਸਤ ਨਾਲ ਬੈਠੇ ਆਪਣੇ ਦੋਸਤ ਨਾਲ ਵਿਚਾਰ ਵਟਾਂਦਰੇ ਕਰ ਰਹੇ ਹਨ। ਵੈਸੇ, ਧੋਨੀ ਅਕਸਰ ਕ੍ਰਿਕਟ ਪਿੱਚ 'ਤੇ ਗੇਂਦਬਾਜ਼ਾਂ ਨੂੰ ਸਲਾਹ ਦੇਣ ਲਈ ਜਾਣੇ ਜਾਂਦੇ ਹਨ।

3
ਕ੍ਰਿਕਟ ਸਟੇਡੀਅਮ ਵਿਚ ਸਿੱਧੇ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦੇਣ ਵਾਲੇ ਧੋਨੀ ਦੋਸਤਾਂ ਵਿਚਕਾਰ ਬੈਟਾਂ 'ਤੇ ਆਟੋਗ੍ਰਾਫ ਦਿੰਦੇ ਹੋਏ।
4
ਆਪਣੀ ਮੁਸਕਾਨ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਧੋਨੀ ਆਪਣੀ ਸਾਦਗੀ ਲਈ ਜਾਣੇ ਜਾਂਦੇ ਹਨ। ਆਪਣੇ ਬਚਪਨ ਦੀ ਦੋਸਤ ਨਾਲ ਮਾਹੀ।
5
ਪਿਛਲੇ ਇੱਕ ਸਾਲ ਤੋਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹੇ ਐਮਐਸ ਧੋਨੀ ਦੋਸਤਾਂ ਦੇ ਵਿੱਚ ਕਮਰੇ ਅੰਦਰ ਬੈਟ ਚੁੱਕ ਕੇ ਗੇਂਦਬਾਜ਼ਾਂ ਦੇ ਛੱਕੇ ਛੁੜਾਉਣ ਲਈ ਤਿਆਰ ਹਨ।
- - - - - - - - - Advertisement - - - - - - - - -