Geeta Phogat:'ਦੰਗਲ' ਗਰਲ ਗੀਤਾ ਫੋਗਾਟ ਦਾ ਬੇਟਾ ਕਿਊਟਨੈਸ ਦੇ ਮਾਮਲੇ 'ਚ ਬਾਲੀਵੁੱਡ ਕਿਡਸ ਨੂੰ ਪਾਉਂਦਾ ਮਾਤ, ਤਸਵੀਰਾਂ ਮੋਹ ਲੈਣਗੀਆਂ ਦਿਲ
ਰੁਪਿੰਦਰ ਕੌਰ ਸੱਭਰਵਾਲ
Updated at:
28 Dec 2023 09:15 AM (IST)
1
ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In App2
ਇਸ ਵਿਚਾਲੇ ਗੀਤਾ ਫੋਗਾਟ ਨੇ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
3
ਦਰਅਸਲ, ਇਹ ਤਸਵੀਰਾਂ ਗੀਤਾ ਫੋਗਾਟ ਨੇ ਆਪਣੇ ਇੰਸਟਾਗ੍ਰਾਮ ਉੱਪਰ ਪੋਸਟ ਕੀਤੀਆਂ ਹਨ। ਜੋ ਕਿ ਅਰਜੁਨ ਸਰੋਹਾ ਦੇ ਜਨਮਦਿਨ ਦੀਆਂ ਹਨ।
4
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗੀਤਾ ਫੋਗਾਟ ਨੇ ਲਿਖਿਆ, Happy Birthday, SON-shine..
5
ਜੇਕਰ ਅਰਜੁਨ ਦੀ ਕਿਊਟਨੇਸ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਸਟਾਰ ਕਿਡਸ ਨੂੰ ਵੀ ਮਾਤ ਪਾਉਂਦਾ ਹੈ।
6
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਆਪਣਾ ਪਿਆਰ ਬਰਸਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਦੇਖਣ ਵਿੱਚ ਲੱਗ ਰਿਹਾ ਭਲਵਾਨ ਦਾ ਪੁੱਤਰ...