ਬੇਹੱਦ ਖੂਬਸੂਰਤ ਹੈ ਗੌਤਮ ਗੰਭੀਰ ਦੀ ਪਤਨੀ, ਰਾਇਲ ਫੈਮਿਲੀ ਨਾਲ ਰੱਖਦੀ ਸਬੰਧ, ਖੂਬਸੂਰਤੀ ਅੱਗੇ ਹੀਰੋਇਨਾਂ ਵੀ ਫੇਲ੍ਹ
ਏਬੀਪੀ ਸਾਂਝਾ
Updated at:
25 Jul 2021 04:22 PM (IST)
1
ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੀ ਪਤਨੀ ਨਤਾਸ਼ਾ ਜੈਨ ਗੰਭੀਰ ਬਹੁਤ ਖੂਬਸੂਰਤ ਹੈ। ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ।
Download ABP Live App and Watch All Latest Videos
View In App2
ਅਕਸਰ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
3
ਕਿਹਾ ਜਾਂਦਾ ਹੈ ਕਿ ਦੋਵਾਂ ਦਾ ਵਿਆਹ ਅਰੇਂਜਡ ਮੈਰਿਜ ਹੈ ਪਰ ਜੇਕਰ ਕੁਝ ਮੀਡੀਆ ਸੂਤਰਾਂ ਦੀ ਮੰਨੀਏ ਤਾਂ ਦੋਵਾਂ ਦਾ ਵਿਆਹ ਲਵ ਮੈਰਿਜ ਹੈ।
4
ਗੌਤਮ ਅਤੇ ਨਤਾਸ਼ਾ ਦਾ ਵਿਆਹ 28 ਅਕਤੂਬਰ 2011 ਨੂੰ ਹੋਇਆ ਸੀ।
5
ਨਤਾਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ।
6
ਨਤਾਸ਼ਾ ਇਕ ਰਾਇਲ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਹ ਦਿੱਲੀ ਦੇ ਇਕ ਕਰੋੜਪਤੀ ਕਾਰੋਬਾਰੀ ਦੀ ਧੀ ਹੈ।
7
ਗੰਭੀਰ ਅਤੇ ਨਤਾਸ਼ਾ ਦੋਵਾਂ ਨੇ ਆਪਣਾ ਬਚਪਨ ਇਕੱਠੇ ਬਿਤਾਇਆ ਹੈ। ਵਿਆਹ ਤੋਂ ਪਹਿਲਾਂ ਦੋਵੇਂ ਚੰਗੇ ਦੋਸਤ ਸਨ।