Army Paralympic Node: ਲੈਂਡਮਾਈਨ ਹਾਦਸੇ ‘ਚ ਗਵਾਇਆ ਪੈਰ, ਸੁਸਾਈਡ ਦੀ ਕੋਸ਼ਿਸ਼, ਹੁਣ ਪੈਰਾ-ਏਸ਼ੀਆਈ ਗੇਮਸ ‘ਚ ਦੇਸ਼ ਦਾ ਮਾਣ ਵਧਾਉਣਗੇ ਫੌਜ ਦੇ ਜਵਾਨ ਸੋਮੇਸ਼ਵਰ ਰਾਮ
ਸੋਮੇਸ਼ਵਰ ਰਾਓ ਦੇ ਨਾਲ, ਸੋਲਾਈ ਰਾਜ ਅਤੇ ਉੰਨੀ ਰੇਣੂ ਜੰਪਰ ਹੋਣਗੇ, ਜਦਕਿ ਜਸਬੀਰ ਸਿੰਘ ਅਤੇ ਅਜੇ ਕੁਮਾਰ 400 ਮੀਟਰ ਈਵੈਂਟ ਵਿੱਚ ਹਿੱਸਾ ਲੈਣਗੇ। ਸ਼ਾਟ ਪੁਟ ਈਵੈਂਟ ਵਿੱਚ ਹੋਕਾਟੋ ਸੇਮਾ, ਸੋਮਨ ਰਾਣਾ ਅਤੇ ਵੀਰੇਂਦਰ ਐਕਸ਼ਨ ਵਿੱਚ ਨਜ਼ਰ ਆਉਣਗੇ।
Download ABP Live App and Watch All Latest Videos
View In Appਸੋਮੇਸ਼ਵਰ ਰਾਓ ਦੀ ਮੁਲਾਕਾਤ ਫੌਜ ਦੇ ਪੈਰਾ ਟ੍ਰਾਏਐਥਲੀਟ ਲੈਫਟੀਨੈਂਟ ਕਰਨਲ ਗੌਰਵ ਦੱਤਾ ਨਾਲ ਹੋਈ ਜਿਸ ਨੇ ਉਨ੍ਹਾਂ ਦੇ ਜੀਵਨ ਨੂੰ ਇੱਕ ਨਵਾਂ ਉਦੇਸ਼ ਦਿੱਤਾ। 54 ਸਾਲਾ ਲੈਫਟੀਨੈਂਟ ਕਰਨਲ ਦੱਤਾ ਨਾਲ ਉਨ੍ਹਾਂ ਦੀ ਮੁਲਾਕਾਤ ਪੁਣੇ ਦੇ ਆਰਟੀਫਿਸ਼ੀਅਲ ਲਿੰਬ ਸੈਂਟਰ ਵਿੱਚ ਹੋਈ ਸੀ।
ਸੋਮੇਸ਼ਵਰ ਰਾਓ ਨੇ ਇੱਕ ਬਲੇਡ ਰਨਰ ਵਜੋਂ ਸ਼ੁਰੂਆਤ ਕੀਤੀ, ਪਰ ਬਾਅਦ ਵਿੱਚ ਲੋਂਗ ਰਨ ਵਿੱਚ ਚਲੇ ਗਏ।
ਸੋਮੇਸ਼ਵਰ ਸਾਲ 2011 ਵਿੱਚ ਭਾਰਤੀ ਫੌਜ ਦੀ 11 ਮਦਰਾਸ ਰੈਜੀਮੈਂਟ ਵਿੱਚ ਸ਼ਾਮਲ ਹੋਏ ਸਨ।
ਵਿਸ਼ਵ ਪੈਰਾ ਐਥਲੈਟਿਕਸ ਗ੍ਰੈਂਡ ਪ੍ਰਿਕਸ 2022 ਦੌਰਾਨ, ਸੋਮੇਸ਼ਵਰ ਨੇ ਪੁਰਸ਼ਾਂ ਦੇ ਲੰਬੀ ਛਾਲ ਮੁਕਾਬਲੇ ਦੇ ਫਾਈਨਲ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਜਿੱਤਿਆ।