ਮੁਹਾਲੀ ਸਟੇਡੀਅਮ ਦਾ ਨਿਰੀਖਣ ਕਰਨ ਪਹੁੰਚੇ ਖੇਡ ਮੰਤਰੀ ਮੀਤ ਹੇਅਰ, ਵੇਖੋ ਤਸਵੀਰਾਂ
abp sanjha
Updated at:
14 Apr 2022 07:56 PM (IST)

1
ਸਟੇਡੀਅਮ ਦਾ ਨਿਰੀਖਣ ਕਰਨ ਲਈ ਮੁਹਾਲੀ ਪੁੱਜੇ ਖੇਡ ਮੰਤਰੀ
Download ABP Live App and Watch All Latest Videos
View In App
2
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਅਚਾਨਕ ਹੀ ਮੁਹਾਲੀ ਸਟੇਡੀਅਮ ਦਾ ਨਿਰੀਖਣ ਕਰਨ ਪਹੁੰਚੇ।

3
ਖੇਡ ਮੰਤਰੀ ਮੀਤ ਹੇਅਰ ਮੁਹਾਲੀ ਦੇ ਸਪੋਰਟਸ ਕੰਪਲੈਕਸ ਪਹੁੰਚੇ।
4
ਉਹਨਾਂ ਨੇ ਇਸ ਦੌਰਾਨ ਸਪੋਰਟਸ ਕੰਪਲੈਕਸ ਅਤੇ ਹਾਕੀ ਸਟੇਡੀਅਮ ਦਾ ਵੀ ਦੌਰਾ ਕੀਤਾ ।
5
ਖੇਡ ਮੰਤਰੀ ਨੇ ਸਟੇਡੀਅਮ ਵਿੱਚ ਜਾ ਕੇ ਸਟੇਡੀਅਮ ਦੀ ਹਾਲਤ ਦੇਖੀ।
6
ਮੀਤ ਹੇਅਰ ਨੇ ਭਰੋਸਾ ਦਿੱਤਾ ਕਿ ਸਟੇਡੀਅਮ 'ਚ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
7
ਖੇਡ ਮੰਤਰੀ ਨੇ ਕਿਹਾ ਖੇਡਾਂ ਨੂੰ ਪ੍ਰਮੋਟ ਕਰੇਗੀ ਭਗਵੰਤ ਮਾਨ ਸਰਕਾਰ