ਬਿਨ੍ਹਾਂ ਪੈਸੇ ਖਰਚ ਕੀਤੇ ਇਨ੍ਹਾਂ ਮਸ਼ਹੂਰ ਮਿਊਜ਼ਿਕ ਐਪਸ 'ਤੇ ਸੁਣ ਸਕਦੇ ਹੋ ਮੁਫ਼ਤ 'ਚ ਗਾਣੇ , ਇਹ ਟ੍ਰਿਕ ਕਰੇਗੀ ਕੰਮ
ਭਾਰਤ ਵਿੱਚ ਬਹੁਤ ਸਾਰੀਆਂ ਮੁਫ਼ਤ ਸੰਗੀਤ ਐਪਸ ਉਪਲਬਧ ਹਨ, ਜਿਨ੍ਹਾਂ ਨੂੰ ਤੁਸੀਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਮੁਫ਼ਤ ਵਿੱਚ ਸੰਗੀਤ ਸੁਣ ਸਕਦੇ ਹੋ। ਇੱਥੇ ਅਸੀਂ ਕੁਝ ਮਸ਼ਹੂਰ ਮਿਊਜ਼ਿਕ ਐਪਸ ਬਾਰੇ ਜਾਣਕਾਰੀ ਦੇ ਰਹੇ ਹਾਂ।
Download ABP Live App and Watch All Latest Videos
View In AppGaana ਭਾਰਤ ਵਿੱਚ ਇੱਕ ਪ੍ਰਸਿੱਧ ਮਿਊਜ਼ਿਕ ਸਟ੍ਰੀਮਿੰਗ ਐਪ ਹੈ। ਇਸ ਐਪ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗੀਤ ਦੀਆਂ ਕਈ ਕਿਸਮਾਂ ਹਨ। ਇਹ ਮੁਫਤ ਅਤੇ ਪੇਡ ਦੋਵਾਂ ਤਰ੍ਹਾਂ ਦੇ ਪਲਾਨ ਆਫਰ ਕਰਦਾ ਹੈ ,ਇਸ ਦੀ ਕੁੱਝ ਸੇਵਾ ਮੁਫ਼ਤ ਹੈ ਅਤੇ ਕੁਝ ਪੇਡ।
JioSaavn ਭਾਰਤ ਵਿੱਚ ਇੱਕ ਹੋਰ ਪ੍ਰਸਿੱਧ ਮਿਊਜ਼ਿਕ ਐਪ ਹੈ, ਜੋ ਕਈ ਭਾਸ਼ਾਵਾਂ ਵਿੱਚ ਸੰਗੀਤ ਦੀ ਪੇਸ਼ਕਸ਼ ਕਰਦਾ ਹੈ। ਇਹ ਮੁਫਤ ਅਤੇ ਪੇਡ ਦੋਵਾਂ ਤਰ੍ਹਾਂ ਦੇ ਪਲਾਨ ਆਫਰ ਕਰਦਾ ਹੈ ।
Spotify ਇੱਕ ਪ੍ਰਸਿੱਧ ਮਿਊਜ਼ਿਕ ਸਟ੍ਰੀਮਿੰਗ ਸੇਵਾ ਹੈ, ਜੋ ਹਾਲ ਹੀ ਵਿੱਚ ਭਾਰਤ ਵਿੱਚ ਲਾਂਚ ਕੀਤੀ ਗਈ ਸੀ। ਇਹ ਕਈ ਭਾਸ਼ਾਵਾਂ ਵਿੱਚ ਸੰਗੀਤ ਆਫਰ ਕਰਦੀ ਹੈ। ਇਹ ਮੁਫਤ ਅਤੇ ਪੇਡ ਦੋਵਾਂ ਤਰ੍ਹਾਂ ਨਾਲ ਉਪਲਬਧ ਹੈ। ਉਪਭੋਗਤਾਵਾਂ ਨੂੰ ਅਕਸਰ ਇਸਦੇ ads ਨੂੰ ਲੈ ਕੇ ਸ਼ਿਕਾਇਤਾਂ ਰਹਿੰਦੀਆਂ ਹਨ।
ਹੰਗਾਮਾ ਮਿਊਜ਼ਿਕ ਭਾਰਤ ਵਿੱਚ ਇੱਕ ਪ੍ਰਸਿੱਧ ਸੰਗੀਤ ਐਪ ਵੀ ਹੈ, ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਸੰਗੀਤ ਦਾ ਇੱਕ ਵਿਸ਼ਾਲ ਸੰਗ੍ਰਹਿ ਪੇਸ਼ ਕਰਦਾ ਹੈ। ਇਥੇ ਵੀ ਮੁਫਤ ਅਤੇ ਪੇਡ ਦੋਵਾਂ ਤਰ੍ਹਾਂ ਦੇ ਪਲਾਨ ਉਪਲਬਧ ਹਨ।
Wynk Music ਏਅਰਟੈੱਲ ਦੀ ਇੱਕ ਮਿਊਜ਼ਿਕ ਸਟ੍ਰੀਮਿੰਗ ਐਪ ਹੈ। ਇਹ ਕਈ ਭਾਸ਼ਾਵਾਂ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਸੰਗੀਤ ਪੇਸ਼ ਕਰਦਾ ਹੈ। ਇਥੇ ਵੀ ਮੁਫਤ ਅਤੇ ਪੇਡ ਦੋਵਾਂ ਤਰ੍ਹਾਂ ਦੇ ਪਲਾਨ ਉਪਲਬਧ ਹਨ।