Cheapest Smartphone: ਰਿਐਲਿਟੀ Redmi ਨੋਕੀਆ Samsung ਓਪੋ Vivo ਇਹ ਹਨ ਸਭ ਤੋਂ ਸਸਤੇ ਸਮਾਰਟਫੋਨ
Realme c11 Realme ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 7499 ਰੁਪਏ ਹੈ। ਇਸ 'ਚ 5000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ 2GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 6.5 ਇੰਚ ਹੈ।
Download ABP Live App and Watch All Latest Videos
View In AppOPPO A12 Oppo ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 8750 ਰੁਪਏ ਹੈ। ਇਸ 'ਚ 4100mAh ਦੀ ਬੈਟਰੀ ਹੈ। ਇਸ ਤੋਂ ਇਲਾਵਾ 3GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 6.22 ਇੰਚ ਹੈ।
Nokia C01 Plus ਨੋਕੀਆ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 6199 ਰੁਪਏ ਹੈ। ਇਸ 'ਚ 3000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ ਇਸ 'ਚ 2GB ਰੈਮ ਦੇ ਨਾਲ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 5.45 ਇੰਚ ਹੈ।
Vivo Y1s Vivo ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 7920 ਰੁਪਏ ਹੈ। ਇਸ 'ਚ 4030mAh ਦੀ ਬੈਟਰੀ ਹੈ। ਇਸ ਤੋਂ ਇਲਾਵਾ 2GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 6.22 ਇੰਚ ਹੈ।
samsung A03 ਸੈਮਸੰਗ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 7999 ਰੁਪਏ ਹੈ। ਇਸ 'ਚ 5000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ 2GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 6.5 ਇੰਚ ਹੈ।
Redmi 9A Redmi ਦਾ ਸਭ ਤੋਂ ਸਸਤਾ ਸਮਾਰਟਫੋਨ ਹੈ, ਇਸਦੀ ਕੀਮਤ 6999 ਰੁਪਏ ਹੈ। ਇਸ 'ਚ 5000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ 2GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਦੀ ਡਿਸਪਲੇ 6.53 ਇੰਚ ਹੈ।