WhatsApp ਯੂਜ਼ਰਸ ਲਈ ਵੱਡੀ ਖਬਰ! ਬਿਨਾਂ ਇੰਟਰਨੈਟ ਤੋਂ ਵੀ ਭੇਜ ਸਕੋਗੇ ਫੋਟੋਆਂ ਅਤੇ ਵੀਡੀਓ...

ਜੇਕਰ ਤੁਸੀਂ ਵੀ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਜਿਹਾ ਇਸ ਲਈ ਕਿਉਂਕਿ ਜਲਦੀ ਹੀ ਐਪ ਤੇ ਬਿਨਾਂ ਇੰਟਰਨੈੱਟ ਦੇ ਵੀ ਫੋਟੋਆਂ, ਵੀਡੀਓਜ਼, ਫਾਈਲਾਂ ਸ਼ੇਅਰ ਕੀਤੀਆਂ ਜਾ ਸਕਣਗੀਆਂ।

Sponsored Links by Taboola