ਭਾਰਤ ’ਚ ਸਾਲ 2020 ਦੌਰਾਨ ਇਨ੍ਹਾਂ 10 SUVs ਦੀ ਰਹੀ ਚੜ੍ਹਤ
Mercedes-Benz GLE ਇਹ ਵੀ ਇੱਕ ਲਗਜ਼ਰੀ SUV ਹੈ, ਜਿਸ ਵਿੱਚ ਸਪੇਸ ਦੀ ਕੋਈ ਕਮੀ ਨਹੀਂ ਹੈ। ਇਸ ਦਾ ਇੰਟੀਰੀਅਰ ਬਹੁਤ ਸ਼ਾਨਦਾਰ ਹੈ। ਇਸ ਦਾ ਡੀਜ਼ਲ ਬਹੁਤ ਸ਼ਾਂਤ ਹੈ, ਜੋ ਇਸ ਦੀ ਇੱਕ ਹੋਰ ਖ਼ਾਸੀਅਤ ਹੈ।
Download ABP Live App and Watch All Latest Videos
View In AppAudi Q2 ਇਹ ਕੰਪੈਕਟ SUV ਕਾਰ ਖ਼ਰਾਬ ਸੜਕਾਂ ਉੱਤੇ ਸ਼ਾਨਦਾਰ ਡ੍ਰਾਈਵਿੰਗ ਦਾ ਅਨੁਭਵ ਦਿੰਦੀ ਹੈ। ਇਸ ਦਾ ਇੰਟੀਰੀਅਰ ਵੀ ਬਹੁਤ ਸ਼ਾਨਦਾਰ ਹੈ।
Land Rover Evoque ਇਸ ਦੀ ਡ੍ਰਾਈਵਿੰਡ ਦਾ ਅਨੁਭਵ ਬਹੁਤ ਵਧੀਆ ਹੈ ਤੇ ਇਸ ਦੇ ਸਾਰੇ ਫ਼ੀਚਰਜ਼ ਉੱਤੇ ਤੁਸੀਂ ਸਹਿਜੇ ਹੀ ਮਾਣ ਕਰ ਸਕਦੇ ਹੋ।
Mercedes-Benz EQC ਇਹ ਪਹਿਲੀ ਇਲੈਕਟ੍ਰਿਕ ਲਗਜ਼ਰੀ SUV ਹੈ ਤੇ ਸਾਰੀਆਂ ਆਧੁਨਿਕ ਖ਼ਾਸੀਅਤਾਂ ਨਾਲ ਲੈਸ ਹੈ।
Volkswagen T-Roc ਇਸ ਦਾ ਆਕਾਰ ਕੰਪੈਕਟ ਹੈ। ਇਹ ਵੱਖਰੀ ਤਰ੍ਹਾਂ ਦਾ ਪ੍ਰੋਡਕਟ ਹੈ; ਸ਼ਾਇਦ ਇਸੇ ਲਈ ਭਾਰਤ ’ਚ ਇਸ ਦੀ ਸੀਮਤ ਵਿਕਰੀ ਹੋਈ ਹੈ। ਉਂਝ ਇਹ ਵੌਕਸਵੈਗਨ ਦਾ ਭਾਰਤ ’ਚ ਲਾਂਚ ਕੀਤਾ ਗਿਆ ਸਭ ਤੋਂ ਵਧੀਆ ਉਤਪਾਦ ਹੈ।
Nissan Magnite ਇਸ ਕਾਰ ਦਾ ਡਿਜ਼ਾਇਨ ਦਿਲ–ਖਿੱਚਵਾਂ ਹੈ। ਇਹ ਟਰਬੋ ਪੈਟਰੋਲ ਨਾਲ ਡ੍ਰਾਈਵ ਕਰਨ ਲਈ ਵਧੀਆ ਹੈ। ਇਹ ਇੱਕ ਕੰਪੈਕਟ ਤੇ ਸਸਤੀ ਐਸਯੂਵੀ ਹੈ।
MG Gloster ਇਸ ਦਾ ਸ਼ੁਮਾਰ ਲਗਜ਼ਰੀ ਤੇ ਆਰਾਮਦੇਹ ਕਾਰਾਂ ਵਿੱਚ ਹੁੰਦਾ ਹੈ। ਇਹ ਹੋਰ ਕਾਰਾਂ ਦੇ ਮੁਕਾਬਲੇ ਵੱਡੀ ਤੇ ਤਕਨੀਕ ਨਾਲ ਭਰਪੂਰ ਹੈ।
Mahindra Thar ਇਸ ਕਾਰ ਨੇ ਆਪਣੇ ਆਫ਼ ਰੋਡ ਡੀਐਨਏ ਨੂੰ ਕਾਇਮ ਰੱਖਿਆ ਹੈ। ਇਸ ਦਾ ਇੰਟੀਰੀਅਰ ਬੇਹੱਦ ਆਧੁਨਿਕ ਹੈ।
Kia Sonet ਇਸ ਕਾਰ ਵਿੱਚ ਇੰਜਣ ਤੇ ਗੀਅਰ ਬਾਕਸ ਦੇ ਤੌਰ ਉੱਤੇ ਸਭ ਤੋਂ ਵੱਧ ਵਿਕਲਪ ਮਿਲਦੇ ਹਨ।
Hyundai Creta ਇਸ ਕਾਰ ਵਿੱਚ ਵਧੇਰੇ ਜਗ੍ਹਾ ਹੈ ਤੇ ਨਵੀਂ ਤਕਨੀਕ ਨਾਲ ਲੈਸ ਹੈ ਤੇ ਇਸ ਨੂੰ ਚਲਾਉਣ ਦਾ ਆਪਣਾ ਹੀ ਇੱਕ ਵੱਖਰਾ ਅਨੁਭਵ ਹੈ।
- - - - - - - - - Advertisement - - - - - - - - -