ਏਸ਼ੀਆ ਦੀ ਸਭ ਤੋਂ ਵੱਡੀ ਹਰੀਕੇ ਵੈਟਲੈਂਡ ਬਰਡ ਸੈਂਚੂਰੀ 'ਚ ਪਹੁੰਚੇ ਕਈ ਕਿਸਮਾਂ ਦੇ 85 ਹਜ਼ਾਰ ਪੰਛੀ, ਵੇਖੋ ਤਸਵੀਰਾਂ
ਹਰੀਕੇ ਬਰਡ ਸੈਂਚੂਰੀ ਵਿੱਚ ਪ੍ਰਵਾਸੀ ਪੰਛੀਆਂ ਦਾ ਸ਼ਿਕਾਰ ਕਰਦੇ ਸਮੇਂ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤੇ ਗਏ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਹਰੀਕੇ ਵੈਟਲੈਂਡ ਬਰਡ ਸੈਂਚੂਰੀ ਦਾ ਦੌਰਾ ਕਰਨ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ।
Download ABP Live App and Watch All Latest Videos
View In Appਸੈਲਾਨੀਆਂ ਨੇ ਕਿਹਾ ਕਿ ਇੱਥੇ ਪੀਣ ਵਾਲੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ, ਇੱਥੇ ਇੱਕ ਇਲੈਕਟ੍ਰਾਨਿਕ ਬੈਟਰੀ ਹੋਣੀ ਚਾਹੀਦੀ ਹੈ ਜਿਸ ਦੀ ਆਵਾਜ਼ ਨਾ ਹੋਵੇ ਨਾਲ ਹੀ ਰੌਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਸੈਲਾਨੀਆਂ ਨੇ ਕਿਹਾ ਕਿ ਇੱਥੇ ਪੀਣ ਵਾਲੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ, ਇੱਥੇ ਇੱਕ ਇਲੈਕਟ੍ਰਾਨਿਕ ਬੈਟਰੀ ਹੋਣੀ ਚਾਹੀਦੀ ਹੈ ਜਿਸ ਦੀ ਆਵਾਜ਼ ਨਾ ਹੋਵੇ ਨਾਲ ਹੀ ਰੌਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਇੱਕ ਬੋਟਨੀ ਦੇ ਪ੍ਰੋਫੈਸਰ ਨੇ ਕਿਹਾ ਇੱਥੇ ਆ ਕੇ ਚੰਗਾ ਲੱਗਿਆ ਪਰ ਇੱਥੇ ਪਾਣੀ ਇੰਨਾ ਗੰਦਾ ਹੈ ਕਿ ਇਹ ਪੰਛੀ ਸਾਹ ਕਿਵੇਂ ਲੈ ਰਹੇ ਹਨ। ਇਸ ਤਰ੍ਹਾਂ ਤਾਂ ਇਹ ਪੰਛੀ ਇੱਥੇ ਆਉਣਾ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਣੀ ਨੂੰ ਸਾਫ਼ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।
ਸੈਲਾਨੀਆਂ ਨੇ ਕਿਹਾ ਅਸੀਂ ਇੱਥੇ ਆਪਣੇ ਪਰਿਵਾਰ ਨਾਲ ਘੁੰਮਣ ਲਈ ਆਏ ਹਾਂ ਇੱਥੇ ਆਉਣਾ ਚੰਗਾ ਹੈ ਪਰ ਇੱਥੇ ਵਧੇਰੇ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਜੋ ਲੋਕ ਇਨ੍ਹਾਂ ਪੰਛੀਆਂ ਦਾ ਸ਼ਿਕਾਰ ਕਰਦੇ ਹਨ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਉਧਰ, ਹਰੀਕੇ ਵੈਟਲੈਂਡ ਬਰਡ ਸੈਂਚੂਰੀ 'ਚ ਦੇਖਰੇਖ ਕਰ ਰਹੇ ਮੁਲਾਜ਼ਮ ਨੇ ਕਿਹਾ ਕਿ ਅਸੀਂ ਚੌਕਸੀ ਵਧਾ ਦਿੱਤੀ ਹੈ ਤਾਂ ਕਿ ਕੋਈ ਵੀ ਸ਼ਿਕਾਰੀ ਪੰਛੀ ਦਾ ਸ਼ਿਕਾਰ ਨਾ ਕਰ ਸਕੇ ਤੇ ਇਸ ਵਾਰ 85 ਹਜ਼ਾਰ ਦੇ ਕਰੀਬ ਪੰਛੀ ਇੱਥੇ ਆਏ ਤੇ ਠਹਿਰੇ।
ਏਸ਼ੀਆ ਦਾ ਸਭ ਤੋਂ ਵੱਡਾ ਹਰੀਕੇ ਵੈਟਲੈਂਡ ਬਰਡ ਸੈਂਚੂਰੀ 86 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਸਰਦੀਆਂ ਦੇ ਮੌਸਮ ਵਿੱਚ ਹਜ਼ਾਰਾਂ ਪੰਛੀ ਵਿਦੇਸ਼ਾਂ ਤੋਂ ਇੱਥੇ ਆਉਂਦੇ ਹਨ ਤੇ ਇੱਥੇ ਪਰਵਾਸ ਕਰਦੇ ਹਨ। ਇਸ ਵਾਰ ਵੀ ਇੱਥੇ ਰਹਿਣ ਲਈ 85 ਹਜ਼ਾਰ ਪੰਛੀ ਆ ਰਹੇ ਹਨ। ਇਨ੍ਹਾਂ ਪੰਛੀਆਂ ਨੂੰ ਦੇਖਣ ਲਈ ਦੂਰੋਂ-ਦੂਰੋਂ ਸੈਲਾਨੀ ਆਉਂਦੇ ਹਨ।
ਸੈਲਾਨੀਆਂ ਨੇ ਕਿਹਾ ਕਿ ਇੱਥੇ ਪੀਣ ਵਾਲੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ, ਇੱਥੇ ਇੱਕ ਇਲੈਕਟ੍ਰਾਨਿਕ ਬੈਟਰੀ ਹੋਣੀ ਚਾਹੀਦੀ ਹੈ ਜਿਸ ਦੀ ਆਵਾਜ਼ ਨਾ ਹੋਵੇ ਨਾਲ ਹੀ ਰੌਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਇੱਥੇ ਆਉਣ ਵਾਲੇ ਸੈਲਾਨੀਆਂ ਦਾ ਕਹਿਣਾ ਹੈ ਕਿ ਏਸ਼ੀਆ ਹਰੀਕੇ ਵੈਟਲੈਂਡ ਬਰਡ ਸੈਂਚੂਰੀ ਵਿੱਚ ਅਜੇ ਵੀ ਸਹੂਲਤਾਂ ਦੀ ਘਾਟ ਹੈ।
ਹਰੀਕੇ ਬਰਡ ਸੈਂਚੂਰੀ ਵਿੱਚ ਪ੍ਰਵਾਸੀ ਪੰਛੀਆਂ ਦਾ ਸ਼ਿਕਾਰ ਕਰਦੇ ਸਮੇਂ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤੇ ਗਏ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਹਰੀਕੇ ਵੈਟਲੈਂਡ ਬਰਡ ਸੈਂਚੂਰੀ ਦਾ ਦੌਰਾ ਕਰਨ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ।
- - - - - - - - - Advertisement - - - - - - - - -